Find the Best punjabikalam Shayari, Status, Quotes from top creators only on Nojoto App. Also find trending photos & videos about status love punjabi, dictionary english to punjabi, english to punjabi, pyaar ka punchnama 2, status punjabi love,
navii
ਮੈਂ ਆਪਣੀ ਲਈ ਹੀ ਲਿਖਿਆ ਤੇ ਗਾਇਆ ਸੀ ਖੌਰੇ ਕਿਉਂ ਲੋਕਾਂ ਨੂੰ ਚੰਗਾ ਲੱਗਿਆ ਨਾਂ,, ਮੈਂ ਹਰ ਇਕ ਦਿਲ ਦੀ ਗੱਲ ਦੱਸੀ ਕਿਸੇ ਤੋਂ ਓਹਲਾ ਰੱਖਿਆ ਨਾਂ,, ਮੈਨੂੰ ਕਿਉਂ ਮਾਰਿਆ ਕੀ ਗਲ਼ਤੀ ਸੀ ਮੈਨੂੰ ਕਿਸੇ ਸਾਲੇ ਨੇ ਦੱਸਿਆ ਨਾਂ।। ©navii so sad ustaad ji 😔 #sidhumoosewala #punjabi_shayri #punjabikalam #RIPSidhuMoosewala
Sukhbir Singh Alagh
ਪਲ ਪਲ ਮੈਂ ਮਰਦੀ ਹਾਂ, ਤਿਸ ਬਿਨਾ। ਕੋਈ ਤਾਂ ਦੱਸੇ ਰਾਹ ਮਿਲਾ ਕਿਸ ਤਰਾਂ। ਰੋਜ਼ ਜ਼ਿੰਦਗੀ ਵਿੱਚ ਵਿਚਰਦੀ ਅੱਤ ਦੁੱਖ ਪਾਉਂਦੀ ਹਾਂ। ਫਿਰ ਵੀ ਨਹੀਓ ਚੇਤੇ ਰਹਿੰਦਾ ਸਦਾ ਭੁੱਲ ਜਾਉਂਦੀ ਹਾਂ। ਕਿੰਨੇ ਹੀ ਜਨਮਾਂ ਤੋਂ ਮੈਂ ਭਟਕ ਰਹੀ ਹਾਂ। ਕਿੰਨੇ ਹੀ ਸਰੀਰ ਮੈਂ ਬਦਲ ਗਈ ਹਾਂ। ਇਨਸਾਨੀ ਜੂਨ ਵਿਚ ਆ ਕੇ ਵੀ ਮੈਂ ਵੇਲੇ ਕੰਮਾਂ ਵਿੱਚ ਰੁੱਝ ਜਾਉਂਦੀ ਹਾਂ। ਪੂਰੇ ਹੋ ਜਾਉਂਦੇ ਸਾਰੇ ਕੰਮ ਬੱਸ ਰੱਬ ਤੈਨੂੰ ਹੀ ਭੁੱਲ ਜਾਉਂਦੀ ਹਾਂ। ਪਲ ਪਲ ਮੈਂ ਮਰਦੀ ਹਾਂ, ਤਿਸ ਬਿਨਾ। ਕੋਈ ਤਾਂ ਦੱਸੇ ਰਾਹ ਮਿਲਾ ਕਿਸ ਤਰਾਂ। ©Sukhbir Singh Alagh #punjabi #punjabipoetry #Nojoto #Nojotopunjabi #sukhbirsinghalagh #punjabikalam #coldnights
adhoore.alfaazz
ਬਸ ਰੱਖ ਸਬਰ #motivation #motivationalquotes #punjabikalam #punjabishayari
adhoore.alfaazz
sajjan sada Rabb #lovequote #punjabikalam
SachWriter
SachWriter
❤️Double Tab on photo❤️ Follow my page👇👇👇👇👇 @sachwriter @sachwriter @sachwriter @sachwriter @sachwriter @sachwriter Keep 👉share 👍 like ✍️ comment #punjabipoetrylovers #punjabishayri #punjabipoetry #punjabilyrics
SachWriter
❤️Double Tab on photo❤️🔝🔝🔝🔝 Follow my page👇👇👇👇👇 @sachwriter @sachwriter @sachwriter @sachwriter @sachwriter @sachwriter Keep 👉share 👍 like ✍️ comment #punjabipoetrylovers #punjabishayri #punjabipoetry #punjabilyrics
SachWriter
❤️Double Tab on photo❤️ Follow my page👇👇👇👇👇 @sachwriter @sachwriter @sachwriter @sachwriter @sachwriter @sachwriter Keep 👉share 👍 like ✍️ comment #punjabipoetrylovers #punjabishayri #punjabipoetry #punjabilyrics
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto