Nojoto: Largest Storytelling Platform

White ਰੱਬ ਦੀ ਇਬਾਦਤ ਵਰਗਾ ਨਾਂਮ ਤੇਰਾ ਸਵੇਰੇ ਉੱਠ ਕੇ ਲੈਂ

White ਰੱਬ ਦੀ ਇਬਾਦਤ ਵਰਗਾ ਨਾਂਮ ਤੇਰਾ
ਸਵੇਰੇ ਉੱਠ ਕੇ ਲੈਂਦਾ ਹਾਂ 
ਚਾਹ ਦੀ ਚੁਸਕੀ ਵਰਗਾ ਖਿਆਲ ਤੇਰਾ 
ਗੀਤਾਂ ਦੇ ਕੱਪ ਚ ਪਾ ਕੇ ਪੀਂਦਾ ਹਾਂ 
ਕਰਾ ਕੀ!ਦੱਸ ਐਸਾ ਤੂੰ ਸਦਾ ਲਈ ਮੇਰੀ ਹੋ ਜਾਵੇ
ਬਸ ਆਹੀ ਸੋਚਾ ਵਿੱਚ ਘਿਰਿਆ ਰਹਿੰਦਾ ਹਾਂ

©gurvinder sanoria
  #love_shayari #nojolove #crush #Shayari