Nojoto: Largest Storytelling Platform

ਹਰ ਆਉਂਦਾ ਜਾਂਦਾ ਸਾਹ ਮੇਰਾ..... ਤੈਨੂੰ ਤੇਰੇ ਤੋਂ ਮੰਗ ਰਿ

ਹਰ ਆਉਂਦਾ ਜਾਂਦਾ ਸਾਹ ਮੇਰਾ.....
ਤੈਨੂੰ ਤੇਰੇ ਤੋਂ ਮੰਗ ਰਿਹਾ ਹੈ....
ਹਾਂ ਯਾਂ ਨਾ.... ਕੁਝ ਤੇ ਦੱਸ....
ਇਹ ਦਿਲ ਕਿਉਂ ਹੋ ਏਨਾ ਤੰਗ ਰਿਹਾ ਹੈ....
ਹਰ ਆਉਂਦਾ ਜਾਂਦਾ ਸਾਹ ਮੇਰਾ....
ਬਸ ਤੈਨੂੰ ਤੇਰੇ ਤੋਂ ਮੰਗ ਰਿਹਾ ਹੈ......

©Neha Dhingra #proposeday #nehadhingraquotes #Nojotolovequotes #poetcommunity #poetbyheart #lovequotes #valentinesweek #poetess_nehadhingra