Nojoto: Largest Storytelling Platform

White ਤੂੰ ਹੋਏ ਕੋਲ ਜਾਂ ਹੋਏ ਦੂਰ ਜ਼ਹਿਨ ਚ ਹਰ ਵੇਲ਼ੇ

White  ਤੂੰ ਹੋਏ ਕੋਲ ਜਾਂ ਹੋਏ ਦੂਰ 
 ਜ਼ਹਿਨ ਚ ਹਰ ਵੇਲ਼ੇ ਤੇਰਾ ਹੀ ਇਕ ਖ਼ਿਆਲ ਰਹਿੰਦਾ ਆ
 ਤੂੰ ਚੁੱਪ ਹੋ ਜਾਏ ਖਾਮੋਸ਼ੀ ਰੱਖ ਬੁੱਲ੍ਹਾ ਤੇ ਬੈਠ ਜਾਏ
 ਜਾਪਦਾ ਜਿਵੇਂ ਜ਼ਮਾਨਾ ਖਾਮੋਸ਼ ਰਹਿੰਦਾ ਆ 
 ਤੇਰੇ ਬੋਲਣ ਨਾਲ ਹੀ ਮੁਸਕਰਾਉਂਦੀ ਹੈ ਦੁਨੀਆਂ ਮੇਰੀ
 ਤੇਰੀ ਖਾਮੋਸ਼ੀ ਨਾਲ ਮੇਰਾ ਵੀ ਮਨ ਉਦਾਸ ਰਹਿੰਦਾ ਆ 
 ਪਿਆਰ ਹੈ ਜਾਂ ਅੱਖਾਂ ਤੇਰੀਆਂ ਦਾ ਨਸ਼ਾ 
 ਮੈਂ ਇਹ ਅੱਖਾਂ ਚ ਖੋਇਆ ਰਹਿੰਦਾ ਆ 
 ਤੇਰੇ ਹਾਸੇ ਤੋਂ ਮਿਲੇ ਸਕੂਨ ਜਿਹਾ 
 ਤੂੰ ਨਾ ਹੱਸੇ ਤੇ ਦਿਲ ਬੇਸਕੂਨਾ ਜਿਹਾ ਰਹਿੰਦਾ ਆ 
 ਤੂੰ ਕਰੇ ਪਿਆਰ ਜਾਂ ਨਾ ਕਰੇ 
 ਮੇਰੇ ਦਿਲ ਵਿਚ ਤੇਰੇ ਲਈ ਇੱਕ ਅਹਿਸਾਸ ਰਹਿੰਦਾ ਆ 
 ਮੇਰੇ ਦਿਲ ਵਿੱਚ ਤੇਰੇ ਲਈ ਇੱਕ ਅਹਿਸਾਸ ਰਹਿੰਦਾ ਆ।
 ਮਾਹੀ

©Mahi
  #rajdhani_night #Punjabi