Nojoto: Largest Storytelling Platform

White ਯਾਰੀਆਂ ਤੋਂ ਵੱਧ ਦੁਸ਼ਮਣੀ ਕਮਾਈ ਬੈਠੇ ਆ, ਕਈ ਯਾਰ ਟ

White ਯਾਰੀਆਂ ਤੋਂ ਵੱਧ ਦੁਸ਼ਮਣੀ ਕਮਾਈ ਬੈਠੇ ਆ,
ਕਈ ਯਾਰ ਟੱਕਰੇ ਕਈ ਸਾਲ਼ੇ ਦੱਲੇ ਆ,
ਗਿੱਦੜਾਂ ਵਾਂਗੂੰ ਡਾਰਾਂ ਨੀ ਬੰਨਕੇ ਜਾਂਦੇ 
ਜਿਹਨੂੰ ਟੱਕਰੇ ਕੱਲੇ ਹੀ ਟੱਕਰੇ ਆਂ,..✍️
R.S. writer.98.✍️

©Rajdeep Singh
  #Free