Nojoto: Largest Storytelling Platform

ਮਹਿਰਮ!ਯਾਰੀ ਸੀ ਸਾਡੀ ਹੀਰੇ ਵਰਗੀ ਫੁੱਟਣੀ ਤਾਂ ਲਾਜ਼ਮੀ ਸੀ

 ਮਹਿਰਮ!ਯਾਰੀ ਸੀ ਸਾਡੀ ਹੀਰੇ ਵਰਗੀ
ਫੁੱਟਣੀ ਤਾਂ ਲਾਜ਼ਮੀ ਸੀ
ਸੀ ਨਾ, ਇਤਬਾਰ ਰਤਾ ਵੀ ਇਸ 'ਚ
ਫਿਰ , ਟੁੱਟਣੀ ਤਾਂ ਲਾਜ਼ਮੀ ਸੀ।🥀

©Tera Mehram
  #KhulaAasman #sad_feeling #sad_emotional_shayries #sad_feeling #punjabialfaaz