Nojoto: Largest Storytelling Platform

ਹਰ ਇਕ ਔਰਤ ਪੂਜਾ ਲਾਇਕ ਨਹੀਂ ਹੁੰਦੀ, ਹਰ ਮਰਦ ਨਹੀਂ ਭੁੱਖਾਂ

ਹਰ ਇਕ ਔਰਤ ਪੂਜਾ ਲਾਇਕ ਨਹੀਂ ਹੁੰਦੀ,
ਹਰ ਮਰਦ ਨਹੀਂ ਭੁੱਖਾਂ ਜਿਸਮਾਂ ਦਾ ।।

ਕਈ ਕੁੜੀਆਂ ਵੀ ਇਜ਼ੱਤ ਵੇਚਦੀਆਂ ਟਕਿਆਂ ਪਿੱਛੇ,
ਪਤਾ ਨਹੀਂ ਆਪਣੀ ਪਹਿਚਾਣ ਤੇ  ਕਿਸਮਾਂ ਦਾ ।।

©Sardar Jash
  #SAD #sad_feeling #sad_emotional_shayries #Dard #Feeling