Nojoto: Largest Storytelling Platform

ਕਿਸਮਤ ਲਿਖਿਆ ਹੈ ਦੁੱਖ ਮੇਰੇ ਨਾ ਕਾਸਮ ਯਾਰਾਂ ਛੇੜ ਇਹਨੂੰ ,

ਕਿਸਮਤ ਲਿਖਿਆ ਹੈ ਦੁੱਖ ਮੇਰੇ ਨਾ ਕਾਸਮ ਯਾਰਾਂ ਛੇੜ ਇਹਨੂੰ ,, ਅੱਖੀਆਂ ਚੋ ਵਹੇ ਸਮੁੰਦਰ ਖਾਰੇ ਪਾਣੀ ਦਾ ਇਵੇਂ ਨਾਂ ਤੂੰ ਗੇੜ ਇਹਨੂੰ,, ਗਿੱਲ ਖ਼ਫ਼ਾ ਹੈ ਮਹੁੱਬਤ ਤੋਂ ਨਾ ਦਰਦਾਂ ਦੀ ਤੀਲੀ ਲਾ ਛੇੜ ਇਹਨੂੰ।।

©dev dod
  na shed enho
honeygillbajakha3456

dev dod

Silver Star
New Creator

na shed enho #ਸ਼ਾਇਰੀ

11,716 Views