Nojoto: Largest Storytelling Platform

ਚਾਅ ਦਿਲ ਵਾਲੇ ਸਾਰੇ ਉਹਨੇ ਫੂਕਤੇ ਗੱਲ ਕਰਦੀ ਨਾ ਹੁਣ ਮੇਰ

ਚਾਅ ਦਿਲ ਵਾਲੇ 
ਸਾਰੇ ਉਹਨੇ ਫੂਕਤੇ
ਗੱਲ ਕਰਦੀ ਨਾ 
ਹੁਣ ਮੇਰੇ ਹੇਜ ਦੀ
ਪੈਂਡਾ ਐਨਾ ਵੀ ਨਹੀ ਸੀ 
ਮੇਰੇ ਪਿੰਡ ਦਾ
ਖੱਤ ਹੱਥ ਕਿਉਂ 
ਬਗਾਨਿਆਂ ਦੇ ਭੇਜਦੀ #ਖੱਤ
ਚਾਅ ਦਿਲ ਵਾਲੇ 
ਸਾਰੇ ਉਹਨੇ ਫੂਕਤੇ
ਗੱਲ ਕਰਦੀ ਨਾ 
ਹੁਣ ਮੇਰੇ ਹੇਜ ਦੀ
ਪੈਂਡਾ ਐਨਾ ਵੀ ਨਹੀ ਸੀ 
ਮੇਰੇ ਪਿੰਡ ਦਾ
ਖੱਤ ਹੱਥ ਕਿਉਂ 
ਬਗਾਨਿਆਂ ਦੇ ਭੇਜਦੀ #ਖੱਤ