Nojoto: Largest Storytelling Platform

ਨਾ ਚੁੱਲ੍ਹੇ ਬਲਦੀਆਂ ਛਟੀਆਂ ਨਾ ਦਾਤੀ ਕੱਟਦੀ ਸਾਗ ਨਾ ਕੁੰ

ਨਾ ਚੁੱਲ੍ਹੇ ਬਲਦੀਆਂ ਛਟੀਆਂ 
ਨਾ ਦਾਤੀ ਕੱਟਦੀ ਸਾਗ 
ਨਾ ਕੁੰਡੀ ਚਟਣੀ ਕੁੱਟਦੇ 
ਨਾ ਪੀੜ੍ਹੀ 'ਤੇ ਬੈਠੇ ਨਾਰ 
ਹੌਲੀ ਹੌਲੀ ਗੁਆਚ ਗਿਆ 
ਮੇਰਾ ਸੋਹਣਾ ਪੰਜਾਬ

©Maninder Kaur Bedi
  ਸੋਹਣਾ ਪੰਜਾਬ

ਸੋਹਣਾ ਪੰਜਾਬ #ਸ਼ਾਇਰੀ

135 Views