Nojoto: Largest Storytelling Platform

ਅੰਦਰ ਗਮ ਆ , ਚੇਹਰੇ ਤੇ ਖੁਸ਼ੀ। ਅੰਦਰ ਖੁਸ਼ੀ , ਚੇਹਰੇ ਤੇ

ਅੰਦਰ ਗਮ ਆ ,
ਚੇਹਰੇ ਤੇ ਖੁਸ਼ੀ।
ਅੰਦਰ ਖੁਸ਼ੀ ,
ਚੇਹਰੇ ਤੇ ਗਮ ।
ਸਾਹਮਣੇ ਨੇ ਲੋਕ,
ਪੇਸ਼ਕਾਰੀ ਏ ਕੰਮ ।
ਏ ਜਿੰਦਗੀ ਏ ਮੇਰੇ ਦੋਸਤੋਂ ,
ਏਥੇ ,
ਰੰਗਮੰਚ ਦੀ ਤਰ੍ਹਾ ਪੇਸ਼ ਹੋਣਾ ਪੈਂਦਾ ।

©Prabhjot PJSG
  #WorldTheatreDay #nojotopunjabi #pjsgqoutes #theatreday