Nojoto: Largest Storytelling Platform

ਮਣ ਵਿਚੋਂ ਪਾਪ ਨਿੱਕਲੇ ਦਿਲ ਵਿਚੋਂ ਵੈਰ ਨਿੱਕਲੇ ਕਿਸੇ ਲਯੀ

ਮਣ ਵਿਚੋਂ ਪਾਪ ਨਿੱਕਲੇ
ਦਿਲ ਵਿਚੋਂ ਵੈਰ ਨਿੱਕਲੇ
ਕਿਸੇ ਲਯੀ ਨਾ ਬਦੁਆ ਨਿੱਕਲੇ
ਸਬ ਲਯੀ ਬਸ ਖ਼ੈਰ ਨਿੱਕਲੇ
ਸਬ ਲਯੀ ਚੰਗਾ ਚੰਗਾ ਸੋਚੀਏ
ਕਿਸੇ ਲਯੀ ਨਾ ਮਾੜਾ ਸੋਚੀਏ
ਪਿਆਰ ਨੂੰ ਹੋਰ ਵਧਾਈਏ
ਨਫਰਤ ਦਾ ਗਲ ਘੋਟੀਏ
ਇਸ ਨਵੇਂ ਸਾਲ ਤੇ
ਬਾਬਾ ਸਬ ਨੂੰ ਰਾਜ਼ੀ ਖੁਸ਼ੀ ਰੱਖੇ। Happy new year

#yqbaba #yqdidi  #yqtales #yqpaaji #punjabi #punjabipoetry #punjabishayar #bestyqpunjabiquotes