Nojoto: Largest Storytelling Platform

Best bestyqpunjabiquotes Shayari, Status, Quotes, Stories

Find the Best bestyqpunjabiquotes Shayari, Status, Quotes from top creators only on Nojoto App. Also find trending photos & videos about being alone is best, bebi ko bes pasand hai 480, teachers day best quotes in hindi, best sad quotes in hindi, best quotes on 15 august in hindi,

  • 7 Followers
  • 331 Stories
    PopularLatestVideo

Juhi Grover

Hindi version चलते चलते इतनी दूर आ गए हैं, कि अब तो गाँव भी शहर हो चले हैं। .. .. .. गाँवों को भूलने का नतीजा भुगत रहें हैं। #YQPaaji #ਚਲਦੇ #ਸ਼ਹਿਰ #ਦੂਰ #yqpunjabi #ਪਿੰਡ #ਨਤੀਜਾ #bestyqpunjabiquotes

read more
ਚਲਦੇ ਚਲਦੇ ੲਿੰਨੀ ਦੂਰ ਅਾ ਗੲੇ ਅਾਂ,
ਕਿ ਹੁਣ ਤਾਂ ਪਿੰਡ ਵੀ ਸ਼ਹਿਰ ਹੋ ਚੱਲੇ ਨੇ।
..
..
..
ਪਿੰਡਾਂ ਨੂੰ ਭੁਲਾੳੁਣ ਦਾ ਨਤੀਜਾ ਭੁਗਤ ਰਹੇ ਹਾਂ। Hindi version

चलते चलते इतनी दूर आ गए हैं,
कि अब तो गाँव भी शहर हो चले हैं।
..
..
..
गाँवों को भूलने का नतीजा भुगत रहें हैं।

Juhi Grover

Hindi version दरवाज़े,खिड़कियों पर चाहे कितने भी ताले लगा लें, दिल के रास्ते की चाबी तो मिल ही जाती है। रूहों की उड़ान खत्म हो या न भी हो पाए, कभी न कभी मंज़िल तो मिल ही जाती है। #Buha #Punjabi #YQPaaji #baari #yqquote #bestyqpunjabiquotes

read more
ਬੂਹੇ,ਬਾਰੀਅਾਂ 'ਤੇ ਚਾਹੇ ਕਿੰਨੇ ਵੀ ਤਾਲੇ ਲਾ ਲਓ,
ਦਿਲ ਦੇ ਰਾਹ ਦੀ ਚਾਬੀ ਤਾਂ ਮਿਲ ਹੀ ਜਾਂਦੀ ਹੈ।
ਰੂਹਾਂ ਦੀ ੳੁਡਾਰੀ ਖਤਮ ਹੋਵੇ ਜਾਂ ਨਾ ਵੀ ਹੋ ਪਾਵੇ,
ਕਦੀ ਨਾ ਕਦੀ ਮੰਜ਼ਿਲ ਵੀ ਮਿਲ ਹੀ ਜਾਂਦੀ ਹੈ। Hindi version

दरवाज़े,खिड़कियों पर चाहे कितने भी ताले लगा लें, 
दिल के रास्ते की चाबी तो मिल ही जाती है।
रूहों की उड़ान खत्म हो या न भी हो पाए, 
कभी न कभी मंज़िल तो मिल ही जाती है।

#buha

Juhi Grover

Hindi version औरों को देख अपने आप को नही गँवाते, आसमानों को देख ज़मीनों को नही भूल जाते। उड़ान चाहे कितनी दूर आसमानों में हो, साँझ को हमेशा घरों को ही लौट आते। #yqdidi #YQPaaji #ਵਿਛੋੜੇ #ਅਰਸ਼ #ਫਰਸ਼ #bestyqpunjabiquotes #ਜਰਨੇ #ੳੁਡਾਰੀ

read more
ਹੋਰਾਂ ਨੂੰ ਵੇਖ ਅਾਪਣਾ ਅਾਪ ਨਹੀ ਗਵਾੲੀਦਾ,
ਅਰਸ਼ਾਂ ਨੂੰ ਵੇਖ ਫਰਸ਼ਾਂ ਨੂੰ ਨਹੀ ਭੁੱਲ ਜਾੲੀਦਾ।

ੳੁਡਾਰੀ ਚਾਹੇ ਕਿੰਨੀ ਦੂਰ ਅਾਸਮਾਨਾਂ 'ਚ ਹੋਵੇ,
ਸ਼ਾਮਾਂ ਨੂੰ ਹਮੇਸ਼ਾ ਘਰਾਂ ਨੂੰ ਹੀ ਪਰਤ ਅਾੲੀਦਾ।

ਲੰਮੀਅਾਂ ੳੁਡਾਰੀਅਾਂ ਦੂਰੀਅਾਂ ਵਧਾੳੁਂਦੀਅਾਂ ਨੇ,
ਅਾਪਣਿਅਾਂ ਨੂੰ ੲਿੰਝ ਖੂਨ ਦੇ ਹੰਝੁ ਨਹੀ ਰਵਾੲੀਦਾ।

ਜ਼ਮੀਨੀ-ਹਕੀਕਤ ਤੋਂ ਵੱਖ ਹੋਣਾ ੲੇ ਮੌਤ ਵਾਂਗਰ,
ਅਾਪਣੀ ਹੀ ਜ਼ਿੰਦਗੀ ਤੋਂ ਕਦੀ ਦੂਰ ਨਹੀ ਜਾੲੀਦਾ।

ਵਿਛੋੜੇ ਅਾਪਣੇ ਜਰਨੇ ਨਹੀਓਂ ਸੌਖੇ ਬੰਦਿਅਾ,
ਮੌਤ ਲਾਗੇ ਲੰਘ ਕੇ ਵੀ ਜ਼ਿੰਦਗੀ ਨੂੰ ਨਿਭਾੲੀਦਾ। Hindi version

औरों को देख अपने आप को नही गँवाते,
आसमानों को देख ज़मीनों को नही भूल जाते।

उड़ान चाहे कितनी दूर आसमानों में हो,
साँझ को हमेशा घरों को ही लौट आते।

Juhi Grover

Hindi version दूसरों को देख खुद को नही गंवाते, अासमानों को देख जमीनों को नही भूल जाते। #ramanbenipal #yqdidi #yourquote #bestyqpunjabiquotes #yqbhaji #Punjabi #Motivation #YourQuoteAndMine Collaborating with Raman Benipal

read more
ਦੂਜਿਅਾਂ ਨੂੰ ਵੇਖ ਅਾਪਣਾ ਅਾਪ ਨਹੀ ਗਵਾੲੀਦਾ,
ਅੰਬਰਾਂ ਨੂੰ ਵੇਖ ਜ਼ਮੀਨਾਂ ਨੂੰ ਨਹੀ ਭੁੱਲ ਜਾੲੀਦਾ। Hindi version

दूसरों को देख खुद को नही गंवाते,
अासमानों को देख जमीनों को नही भूल जाते।

#ramanbenipal  #yqdidi #yourquote #bestyqpunjabiquotes #yqbhaji #punjabi #motivation  #YourQuoteAndMine
Collaborating with Raman Benipal

Dilse Alfaazz

         #urdushayari #urdupoetry #yqbaba #yourquote #yqdiary #yqquotes #yqlove #bestyqpunjabiquotes

अनूप मल्होत्रा

Tainu bhul jana saukha hai, tere naal rehna bada aukha hai.  #punjabi #punjabiquote #bestyqpunjabiquotes #yqbaba #yqdada #yqtales #yqquotes #yqthoughts

Tera Sukhi

ਤੇਰੀ ਬੇਵਫ਼ਾਈ ਨੇ 
ਪੁੱਤ ਬੇਬੇ ਦਾ ਚਿੱਟੇ ਤੇ ਲਾ ਛੱਡੇਆ 
ਇਹ ਤੇਰਾ ਕੈਸਾ ਇਸ਼ਕ ਸੀ ਸੱਜਣਾ 
ਤੇਰਾ ਸੁੱਖੀ ਪਹਿਲਾਂ ਹੀ ਬਦਨਾਮ ਸੀ
ਤੂੰ ਹੋਰ ਕਰਾ ਛੱਡੇਆ #yqdidi #yqpunjabi #yqbhaji #punjabi #bestyqpunjabiquotes #terasukhi #sukhi56walaquotes #terasukhiquotes

Tera Sukhi

ਪਲ ਵਿੱਚ ਛੱਡ ਜਾਂਦੇ ਨੇ ਬਦਲ ਜਾਂਦੇ ਨੇ
ਜਿਹਨਾਂ ਇਸ਼ਕ ਹੁਸਨ ਨਾਲ ਕੀਤਾ
ਰੂਹ ਦੀ ਝੂਠੀ ਰੂਹ ਦਾਰੀ ਰੇਹ ਗੀ
ਬਦਲ ਗਇਆ ਨੇ ਨੀਤਾਂ
ਜਿਨਾਂ ਖੂਬਸੂਰਤ ਯਾਰ ਮੇਰਾ
ਉਨ੍ਹਾਂ ਭੈੜਾ ਇਸ਼ਕ ਕਪਿਤਾ 
ਰਾਹ ਅੱਡ ਕਰ ਜਾਂਦੇ ਨੇ
ਪਲ ਵਿੱਚ ਭੁੱਲ ਜਾਂਦੇ ਨੇ
ਜਿਨ੍ਹਾਂ ਮਤਲਬ ਲਈ ਇਸ ਨੂੰ ਕੀਤਾ #punjabi #yqpunjabi #yqbhaji #bestyqpunjabiquotes #yqdidi #terasukhi #terasukhiquotes

Tera Sukhi

ਹਾਸੇ ਮੇਰੇ ਚੇਹਰੇ ਦੇ ਤੇਰੇ ਜਾਣ ਮਗਰੋਂ ਹੀ ਲੈਹ ਗਏ 
ਉਹ ਰੁਸੇਆ ਬਿਨਾਂ ਗੱਲੋਂ
ਉਸਨੂੰ ਮਨਾਉਣ ਦੇ ਚੱਕਰਾਂ ਚ ਅਸੀਂ ਜੋਕਰ ਬਣ ਬੈਹ ਗਏ
 #punjabi #yqbhaji #bestyqpunjabiquotes #punjabiquote #terasukhi #terasukhiquotes #sukhi56walaquotes #yqdiary

Tera Sukhi

ਉਹ ਤਨ ਤੋਂ ਵੀ ਮੇਰੀ ਸੀ
ਮਨ ਤੋਂ ਵੀ ਮੇਰੀ ਸੀ
ਜਦੋ ਜੁਦਾਈ ਦੀ ਚਲੀ ਹਨੇਰੀ 
ਸਭ ਸੁਪਣੇ ਆਪਣੇ ਨਾਲ ਲੈ ਗਈ
ਮੂੜ ਵਾਪਿਸ ਨਾ ਆਈ ਜੇਹੜੀ
ਖੋਰੇ ਕੇਹੜੀ ਹੋ 
ਮਾੜੀ ਘੜੀ ਸੀ #punjabi #yqbhaji #bestyqpunjabiquotes #yqpunjabi #shayri #punjabishayar
loader
Home
Explore
Events
Notification
Profile