Nojoto: Largest Storytelling Platform

ਗਲੇ ਮਿਲਣ ਦਾ ਫਾਇਦਾ ਕੀ, ਜੇ ਦਿਲਾਂ ਚ ਦੂਰੀ ਏ! ਫਿਰ ਜੀਤ

 ਗਲੇ ਮਿਲਣ ਦਾ ਫਾਇਦਾ ਕੀ,
ਜੇ ਦਿਲਾਂ ਚ ਦੂਰੀ ਏ!
ਫਿਰ ਜੀਤ "ਮੁਕੰਮਲ ਨਈਂ,
 ਗੱਲ ਹਜੇ ਅਧੂਰੀ ਏ!!
  ✍️ ਜਤਿੰਦਰ ਜੀਤ

©jeet musical world
  #brokenbond