Nojoto: Largest Storytelling Platform

ਦਿਲੋਂ ਸਲਾਮ ਏ ਸੱਜਣਾ ਜ਼ਿੰਦਗੀ ਤੇਰੇ ਨਾਂ ਏ ਸੱਜਣਾ ਹਰ ਕਸਮ

ਦਿਲੋਂ ਸਲਾਮ ਏ ਸੱਜਣਾ
ਜ਼ਿੰਦਗੀ ਤੇਰੇ ਨਾਂ ਏ ਸੱਜਣਾ
ਹਰ ਕਸਮ ਹਰ ਵਾਅਦਾ 
ਤੇਰੇ ਨਾਂ ਏ ਸੱਜਣਾ
ਤੂੰ ਪਿਆਰ ਦਾ ਪੈਗਾਮ ਏਂ ਸੱਜਣਾ
ਤੈਥੋਂ ਰੁੱਸ ਜਾਣਾ ਕਿੱਥੇ
ਤੂੰ ਤਾਂ ਮੇਰਾ ਜਹਾਨ ਏਂ ਸੱਜਣਾ

©Maninder Kaur Bedi
  #ਸੱਜਣ

#ਸੱਜਣ #ਸ਼ਾਇਰੀ

66 Views