Nojoto: Largest Storytelling Platform

(ਕੋਈ ਹੈ) ਸਾਰੇ ਹੀ ਪਿਆਰ, ਮੇਰੀ ਸ਼ਾਇਰੀ ਨੂੰ ਕਰਦੇ !! ਕ

(ਕੋਈ ਹੈ)

ਸਾਰੇ ਹੀ ਪਿਆਰ, ਮੇਰੀ ਸ਼ਾਇਰੀ ਨੂੰ ਕਰਦੇ !!
 ਕੋਈ ਹੈ, ਜੋ ਪਿਆਰ ਮੈਨੂੰ ਵੀ ਕਰਦਾ ਹੋਵੇ!!
ਸਾਰੇ ਉਡੀਕ ਸ਼ਾਮ ਵੇਲੇ ਸ਼ਾਇਰੀ ਦੀ ਕਰਦੇ !!
 ਕੋਈ ਹੈ, ਜਿਸਦਾ ਮੇਰੇ ਬਿਨ ਨਾ ਸਰਦਾ ਹੋਵੇ !!
ਸਾਰੇ ਹੀ ਮੇਰੇ ਲਿਖੇ ਜ਼ਜਬਾਤਾਂ ਨੂੰ ਸਮਝ ਜਾਂਦੇ !! 
ਕੋਈ ਹੈ, ਜੋ SIDHU ਨੂੰ ਵੀ ਸਮਝਦਾ ਹੋਵੇ !!
ਹਰ ਕੋਈ, ਕਿਸੇ ਨਾ ਕਿਸੇ ਲਈ ਤਰਸ ਰਿਹਾ ਏ !! 
ਕੋਈ ਹੈ, ਜੋ ਮੇਰੇ ਲਈ ਵੀ ਤਰਸਦਾ ਹੋਵੇ !!

©ਕਰਨ  ਸਿੱਧੂ #writer
(ਕੋਈ ਹੈ)

ਸਾਰੇ ਹੀ ਪਿਆਰ, ਮੇਰੀ ਸ਼ਾਇਰੀ ਨੂੰ ਕਰਦੇ !!
 ਕੋਈ ਹੈ, ਜੋ ਪਿਆਰ ਮੈਨੂੰ ਵੀ ਕਰਦਾ ਹੋਵੇ!!
ਸਾਰੇ ਉਡੀਕ ਸ਼ਾਮ ਵੇਲੇ ਸ਼ਾਇਰੀ ਦੀ ਕਰਦੇ !!
 ਕੋਈ ਹੈ, ਜਿਸਦਾ ਮੇਰੇ ਬਿਨ ਨਾ ਸਰਦਾ ਹੋਵੇ !!
ਸਾਰੇ ਹੀ ਮੇਰੇ ਲਿਖੇ ਜ਼ਜਬਾਤਾਂ ਨੂੰ ਸਮਝ ਜਾਂਦੇ !! 
ਕੋਈ ਹੈ, ਜੋ SIDHU ਨੂੰ ਵੀ ਸਮਝਦਾ ਹੋਵੇ !!
ਹਰ ਕੋਈ, ਕਿਸੇ ਨਾ ਕਿਸੇ ਲਈ ਤਰਸ ਰਿਹਾ ਏ !! 
ਕੋਈ ਹੈ, ਜੋ ਮੇਰੇ ਲਈ ਵੀ ਤਰਸਦਾ ਹੋਵੇ !!

©ਕਰਨ  ਸਿੱਧੂ #writer