Nojoto: Largest Storytelling Platform

ਤੂੰ ਮੈਨੂੰ ਛੱਡਿਆ ਸੀ ਮੈ ਅਪਨਾਇਆਂ ਸੀ, ਤੂੰ ਕੁਝ ਲਿਖਿਆ ਸੀ

ਤੂੰ ਮੈਨੂੰ ਛੱਡਿਆ ਸੀ ਮੈ ਅਪਨਾਇਆਂ ਸੀ,
ਤੂੰ ਕੁਝ ਲਿਖਿਆ ਸੀ ਮੈ ਗਾਇਆ ਸੀ,
ਤੂੰ ਕਦਰ ਨਾ ਕੀਤੀ ਹਾਨਦੀਏ,
ਸੁੱਖਾ ਸੁੱਖ ਕੇ ਤੈਨੂੰ ਪਾਇਆ ਸੀ,
ਤੂੰ ਢਾਹ ਗਈ ਦਿਲ ਦਾ ਮਹਿਲ ਕੁੜੇ,
ਮੈ ਜਜ਼ਬਾਤਾਂ ਨਾਲ ਬਣਾਇਆ ਸੀ,

©istagram idi hardeepkashyap11 #Love 

#Her
ਤੂੰ ਮੈਨੂੰ ਛੱਡਿਆ ਸੀ ਮੈ ਅਪਨਾਇਆਂ ਸੀ,
ਤੂੰ ਕੁਝ ਲਿਖਿਆ ਸੀ ਮੈ ਗਾਇਆ ਸੀ,
ਤੂੰ ਕਦਰ ਨਾ ਕੀਤੀ ਹਾਨਦੀਏ,
ਸੁੱਖਾ ਸੁੱਖ ਕੇ ਤੈਨੂੰ ਪਾਇਆ ਸੀ,
ਤੂੰ ਢਾਹ ਗਈ ਦਿਲ ਦਾ ਮਹਿਲ ਕੁੜੇ,
ਮੈ ਜਜ਼ਬਾਤਾਂ ਨਾਲ ਬਣਾਇਆ ਸੀ,

©istagram idi hardeepkashyap11 #Love 

#Her