Nojoto: Largest Storytelling Platform

ਮੈੰ ਨਾਲ ਤੇਰੇ ਤੂੰ ਨਾਲ ਮੇਰੇ , ਦੋਹਾ ਕੀਤੇ ਸੀ ਕਮਾਲ ਬੜੇ

ਮੈੰ ਨਾਲ ਤੇਰੇ ਤੂੰ ਨਾਲ ਮੇਰੇ ,
ਦੋਹਾ ਕੀਤੇ ਸੀ ਕਮਾਲ ਬੜੇ ।
ਅੱਜ ਤੂੰ ਦੂਰ ਅੱਜ ਮੈਂ ਦੂਰ,
ਸਾਡੇ ਹੋ ਗਏ ਵੱਖ ਖ਼ਿਆਲ ਬੜੇ ,
ਨਾ ਮੈਂ ਨਾਲ ਤੇਰੇ ਨਾ ਤੂੰ ਨਾਲ ਮੇਰੇ ।
ਅੱਜ ਨਾ ਉੱਤਰ ਮੈਨੂੰ ਮਿਲੇ ਨਾ ਤੈਨੂੰ ਮਿਲੇ ,
ਕਦੇ ਇੱਕਠੇ ਹੱਲ ਸੀ ਕਰਦੇ ਸਵਾਲ ਬੜੇ।
ਪਤਾ ਨਹੀਂ ਕਿੰਝ ਬੀਤ ਰਹੇ ਆ ਦਿਨ ਸਾਡੇ।
ਨਾਲ  ਰਹੇ ਆ ਆਪਾ ਸਾਲ ਬੜੇ ।

©Prabhjot PJSG
  #frienship #friendahip #nojotopunjabi #pjsgqoutes #dost♥️ #doati_or_dard💔
pjsg9342721265308

Prabhjot PJSG

New Creator
streak icon1

#frienship #friendahip #nojotopunjabi #pjsgqoutes dost♥️ doati_or_dard💔 #ਜੀਵਨ

353 Views