Nojoto: Largest Storytelling Platform

ਚੁੱਪ ਦੀ ਵੀ ਆਪਣੀ ਜ਼ੁਬਾਂ ਹੁੰਦੀ ਹੈ..... ਜਦੋਂ ਬੋਲਾਂ ਦਾ

ਚੁੱਪ ਦੀ ਵੀ ਆਪਣੀ ਜ਼ੁਬਾਂ ਹੁੰਦੀ ਹੈ.....
ਜਦੋਂ ਬੋਲਾਂ ਦਾ ਅਸਰ ਖਤਮ ਹੋ ਜਾਵੇ.....
ਤਾਂ ਇਹਦੀ ਵੀ ਆਪਣੀ ਥਾਂ ਹੁੰਦੀ ਹੈ....
ਚੁੱਪ ਦੀ ਵੀ ਆਪਣੀ ਜ਼ੁਬਾਂ ਹੁੰਦੀ ਹੈ....

©Neha Dhingra
  #nehadhingraquotes #chup_d_zuban #poetry_addicts #nojoto #lifelessons #poetclub #motivationalspeaker