Nojoto: Largest Storytelling Platform

ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ #ਨੂਰ ਹੁੰਦੇ .... ਕਿ

ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ #ਨੂਰ ਹੁੰਦੇ ....
ਕਿਸੇ ਦੇ #ਦਿਲ ਦਾ #ਸਰੂਰ ਹੁੰਦੇ
ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ....
ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ 'ਚ ਜ਼ਰੂਰ ਹੁੰਦੇ 
INSTA :Sidhu_labhi_78
ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ #ਨੂਰ ਹੁੰਦੇ ....
ਕਿਸੇ ਦੇ #ਦਿਲ ਦਾ #ਸਰੂਰ ਹੁੰਦੇ
ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ....
ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ 'ਚ ਜ਼ਰੂਰ ਹੁੰਦੇ 
INSTA :Sidhu_labhi_78