Nojoto: Largest Storytelling Platform

Best ਨੂਰ Shayari, Status, Quotes, Stories

Find the Best ਨੂਰ Shayari, Status, Quotes from top creators only on Nojoto App. Also find trending photos & videos about ਨੂਰ meaning in english, ਨੂਰ meaning in punjabi, ਨੂਰਮਹਿਲ ਦੀ ਸਰਾਂ, ਨੂਰ ਦਾ ਅਰਥ, ਨੂਰਾ ਮਾਹੀ,

  • 8 Followers
  • 11 Stories
    PopularLatestVideo

SanDeepDing

ਨੂਰ ਪਰੀਆਂ ਨੂੰ ਸੂਲੀ ਚਾੜ੍ਹੀ ਰੱਖਦਾ, ਨੂਰ ਉਸਦੇ ਚੇਹਰੇ ਦਾ..।
ਪਾਗ਼ਲ ਜੇਹਾ ਜੋ ਹਾਲ ਉਸਨੇ, ਕਰਿਆ ਏ ਦਿਲ ਮੇਰੇ ਦਾ...।
💕💕💕
- ©SanDeepDing #ਨੂਰ #thought #Nojoto #Nojotoindia  #nojotopunjabi #Life #Happy #Love #with #SanDeepDing

SanDeepDing

ਨੂਰ ਪਰੀਆਂ ਤੋਂ ਵੱਧ ਜੀਹਦੇ ਚੇਹਰੇ ਉੱਤੇ ਨੂਰ ਸੀ..।
ਪੱਟ ਲਿਆ ਉਹਨੇ ਜਿਹੜਾ ਇਸ਼ਕ ਤੋਂ ਦੂਰ ਸੀ..।।
💕💕💕
- ©SanDeepDing #ਨੂਰ #thought #Nojoto #Nojotoindia  #nojotopunjabi  #Heart  #Happy #Life #Love #SanDeepDing

Gourav Paul

read more
ਨੂਰ ਮੈਨੂ ਅੱਜ ਵੀ ਯਾਦ ਹੈ ਤੇਰਾ ਉਹ
ਨੂਰ ਜੱਦੋਂ ਮੈ ਤੈਨੂ ਪਿਹਲੀ ਵਾਰ 
ਦੇਖਿਆ ਸੀ

Labhi Sidhu

ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ #ਨੂਰ ਹੁੰਦੇ ....
ਕਿਸੇ ਦੇ #ਦਿਲ ਦਾ #ਸਰੂਰ ਹੁੰਦੇ
ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ....
ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ 'ਚ ਜ਼ਰੂਰ ਹੁੰਦੇ 
INSTA :Sidhu_labhi_78

Dilawar Singh

ਨੂਰ

read more
ਹੁਣ ਤੇਰੀ ਰੱਬੀ ਲਿਆਕਤ ਨੂੰ ਕਿਵੇਂ ਨਜ਼ਰਅੰਦਾਜ ਕਰਾਂ ਸੱਜਣਾਂ,
ਤੇਰੇ ਚਿਹਰੇ ਦੇ ਨੂਰ ਤੋਂ ਸਾਨੂੰ ਰੱਬ ਦਿੱਸਦਾ,
ਤੇਰੇ ਇਸ਼ਕ ਦੇ ਗੁਲਾਮ ਹਾਂ ਅਸੀਂ,
ਤਾਹੀਓਂ ਦਿਨ ਰਾਤ ਹੋਵੇ ਤੇਨੂੰ ਸਿੱਜਦਾ,
ਕਦੀ ਤੂੰ ਵੀ ਸਾਡੇ ਇਸ਼ਕ ਦਾ ਅਹਿਸਾਸ ਕਰ ਦੇਖ
ਕਿਵੇਂ ਤੇਰੀ ਯਾਦ ਚ ਸਾਡਾ ਦਿਲ ਰਿਜਦਾ,
ਲੱਖਾਂ ਦੁਨੀਆਂ ਤੇ ਸੋਹਣੇ ਨੇ ਚੇਹਰੇ ਪਰ ਸਾਨੂੰ ਤੇਰੀ ਸਾਦਗੀ ਤੇ 
ਸ਼ਰਮੇਂ ਹਿਆ ਤੋਂ ਇੰਝ ਲੱਗੇ,
ਜਿਵੇਂ ਤੇਰੇ ਚੇਹਰੇ ਤੋਂ ਅਲਾਹੀ ਨੂਰ ਏ ਰਿਸਦਾ..
ਜਿਵੇਂ ਤੇਰੇ ਚੇਹਰੇ ਤੋਂ ਅਲਾਹੀ ਨੂਰ ਏ ਰਿਸਦਾ.. ਨੂਰ

Parwinder Kaur

#ਨੂਰ

read more
ਨੂਰ ਉਹਦੀਆਂ ਅੱਂਖਾਂ ਚ ਨੂਰ ਸੀ ਚਿਹਰੇ ਤੇ ਸਰੂਰ ਸੀ...
ਏਸੇ ਗੱਲ ਦਾ ਰਹਿੰਦਾ ਉਸ ਨੂੰ ਚੜਿਆ ਗਰੂਰ ਸੀ...
ਅਸੀ ਮੰਨਦੇ ਰਹੇ ਆਪਣਾ ਉਹਨੇ ਕਦੇ ਸਮਝਿਆ ਆਪਣਾ...
ਇਹ ਸਾਡੇ ਦਿਲ ਹੀ ਸਾਰਾ ਲੱਗਦਾ ਜਿਵੇਂ  ਕਸੂਰ ਸੀ...
ਅਸੀ ਸਦਾ ਹੱਕ ਜਤਾਉਂਦੇ ਉਹ ਸਦਾ ਰਹੇ ਹੱਥ ਛਡਾਉਂਦੇ...
ਸਾਡਾ ਪਿਆਰ ਹੀ ਉਹਨਾਂ ਨੂੰ ਹੋਇਆ ਨਾ ਮਨਜੂਰ ਸੀ...
ਅਸੀ ਭੁਲ ਸਭ ਬਣੇ ਰਹੇ ਅਾਮ ਸਦਾ ਉਹਦੇ ਲਈ...
ਉਹ ਤਾਂ ਹੁਣ ਉੱਚੇ ਹੋ ਬਣ ਗਏ ਬੜੇ ਮਸ਼ਹੂਰ ਸੀ...
ਸਾਡੀਆ ਸਦਰਾਂ ਨੂੰ ਤੋੜ ਕਰ ਦਿੱਤਾ ਚੂਰੋ ਚੂਰ...
ਹਜੇ ਵੀ ਦਿਲ ਆਖੀਂ ਜਾਵੇ ਨਾ ਉਹ ਵੇਕਸੂਰ ਸੀ...
"ਪਰਵਿੰਦਰ"ਪਿਆਰ  ਚ ਮਿਲੀਆ ਠੁਕਰਾ ਹੀ ਠੁਕਰਾ...
ਕੀ ਕਰੀਏ ਕਿਸੇ ਦਾ ਦੋਸ਼ ਨਹੀ ਹੋਏ ਆਪਣੇ ਹੱਥੋ ਮਜਬੂਰ ਸੀ...
###✍ਪਰਵਿੰਦਰ ਕੌਰ### #ਨੂਰ

offical_Deep_kailey

ਨੂਰ #ਸ਼ਾਇਰੀ

read more
ਨੂਰ ਨਾ ਉਹ ਮੈਥੋ ਦੂਰ ਸੀ
ਨਾ ਮੇਰਾ ਕੋਈ ਕਸੂਰ ਸੀ 
ਪਲਾ ਵਿੱਚ ਦਿਲ ਮਿਲੇ 
ਤਾਹੀਉ ਚਿਹਰੇ ਉੱਤੇ ਨੂਰ ਸੀ
 ਨੂਰ

offical_Deep_kailey

ਨੂਰ #ਸ਼ਾਇਰੀ

read more
ਨੂਰ ਨਾ ਉਹ ਮੈਥੋ ਦੂਰ ਸੀ
ਨਾ ਮੇਰਾ ਕੋਈ ਕਸੂਰ ਸੀ 
ਪਲਾ ਵਿੱਚ ਦਿਲ ਮਿਲੇ 
ਤਾਹੀਉ ਚਿਹਰੇ ਉੱਤੇ ਨੂਰ ਸੀ ਨੂਰ

@_official_GURi

ਨੂਰ ਅੱਖੀਆਂ ਦੀ ਲਾਲੀ ਦੇ ਚਿਹਰੇ ਦਾ ਨੂਰ ਸਾਡੀ ਹੀ ਗੱਲ ਤੇ ਤੇਰਾ ਨਾ ਕੋਈ ਕਸੂਰ

Nojoto Punjabi ( ਨੋਜੋਟੋ ਪੰਜਾਬੀ )

ਅੱਜ ਦਾ ਸ਼ਬਦ ਹੈ -ਨੂਰ #ਨੂਰ #wod ਇਸ ਸ਼ਬਦ ਦੀ ਵਰਤੋਂ ਨਾਲ ਅਪਨੀ ਰਚਨਾ ਲਿਖੋ

read more
 ਅੱਜ ਦਾ ਸ਼ਬਦ ਹੈ -ਨੂਰ 
#ਨੂਰ  #WOD
ਇਸ ਸ਼ਬਦ ਦੀ ਵਰਤੋਂ ਨਾਲ ਅਪਨੀ ਰਚਨਾ ਲਿਖੋ
loader
Home
Explore
Events
Notification
Profile