Nojoto: Largest Storytelling Platform
labhisidhu6554
  • 28Stories
  • 80Followers
  • 99Love
    0Views

Labhi Sidhu

  • Popular
  • Latest
  • Video
c5804e2ddb46bfdd41c0c9e059293336

Labhi Sidhu

ਗੋਰ ਨਾਲ ਤਕਿਆ , ਤਸਵੀਰ ਵੀ ਬੋਲ ਉਠੀ "ਬਿਰਹੋਂ ਦੂਰੀਆਂ ਵਾਲਾ ਵੀ ਸਹ ਲਵਾਗੇਂ ।। ਵਕਤ ਨਿਕਲੇ ਦਾ ਕੀ ਡਰ ਸੱਜਣਾ, ਸਾਹ ਨਿਕਲੇ ਤਾਂ ਵੀ ਤੇਰੇ ਰਹਾਂਗੇ । INSTAGRAM। Sidhu_labhi_78

c5804e2ddb46bfdd41c0c9e059293336

Labhi Sidhu

ਮੇਰੀ ਰੂਹ 'ਤੇ ਲਫ਼ਜ਼ਾਂ ਦੇ ੲਿੰਨੇ ਪਰਿੰਦੇ ਬੈਠੇ ਨੇ ਕਿ ਮੇਰੇ ਮਰਨ ਤੋਂ ਬਾਅਦ ਵੀ ੳੁਨ੍ਹਾਂ ਦਾ ਚਹਿਚਹਾੳੁਣਾ ਬੰਦ ਨਹੀਂ ਹੋਵੇਗਾ
INSTA ID :Sidhu_labhi_78 #oldage
c5804e2ddb46bfdd41c0c9e059293336

Labhi Sidhu

ਪਾਕ-ਏ-ਇਸ਼ਕ ਕੇ ਹਮ‌ ਨੇ ਕਾਨੂੰਨ ਸੇ ਲਿਖੇ ਹੈ*
                              ਮਜਨੂੰ ਕੀ ਤਰਾ ਬਸ ਜਨੂੰਨ ਸੇ ਲਿਖੇ ਹੈ*
ਤ਼ਬੀਅਤ ਦੇਖ ਕਰ ਜੋ (ਲਵੀ ) ਕੋ ਕਮਜੋ਼ਰ ਬਤਾਤੇ਼ ਹੈ
                                                ਵੋ ਕਿਆ ਜਾਨੇ ਕੇ ਹਜਾਰੋਂ‌ ਖ਼ਤ ਤੋ ਹਮ ਅਪਨੇ ਖੂਨ ਸੇ ਲਿਖੇ ਹੈ*
                    
INSTA ID: Sidhu_labhi_78

c5804e2ddb46bfdd41c0c9e059293336

Labhi Sidhu

ਰੂਪ ਜੇ ਹੋਵੇ ਸੋਹਣਾ ਫਿਰ ਕਦੇ ਮਾਣ ਨਹੀ ਕਰੀ ਦਾ 
ਢਲ ਜਾਣੀ ਕਦੋ ਜਵਾਨੀ ਪਤਾ ਵੀ ਨਹੀ ਲੱਗਣਾ 
ਧੰਨ ਦੌਲਤ ਦਾ ਕਦੇ ਬੰਦਿਆ ਹੰਕਾਰ ਨਹੀ ਕਰੀ ਦਾ
INSTA ID: Sidhu_labhi_78 #Droplet
c5804e2ddb46bfdd41c0c9e059293336

Labhi Sidhu

ਹਾਲੇ ਸਾਡੀਆਂ ਜੇਬਾਂ ਪਿਆਰ💝 😘 💟 ਨਾਲ ਭਰੀਆਂ ਨੇ ਜਦੋਂ ਪੈਸੇ 💰 💷ਹੋਏ ਸੱਜਣਾਂ 😊 ਉਹ ਵੀ ਵੰਡਾਂਗੇ💸
INSTA ID :Sidhu_labhi_78 #Thoughts
c5804e2ddb46bfdd41c0c9e059293336

Labhi Sidhu

ਜਾ ਲੱਭ ਲੈ ਸਾਡੇ ਤੋਂ ਜਿਆਦਾ ਪਿਅਾਰ ਕਰਨ ਵਾਲਾ,
ਜੇ ਕੋਈ ਮਿਲ ਜਾਵੇ ਤਾਂ ਖੁਸ਼ ਰਹੀ ..
ਨਾ ਮਿਲੇ ਤਾਂ ਅਸੀਂ ਫੇਰ ਤੇਰੇ ਹਾਂ
INSTA ID:Sidhu_labhi_78 #Life
c5804e2ddb46bfdd41c0c9e059293336

Labhi Sidhu

ਰੂਹ #ਖ਼ਾਮੋਸ਼ੀਆਂ ਹੀ ਚੰਗੀਆਂ ਨੇ ਹੁਣ !!
#ਲਫ਼ਜ਼ਾਂ ਤੋਂ ਅਕਸਰ ਲੋਕ #ਰੁਸ ਜਾਂਦੇ ਨੇ !!

labhi SIDHU
c5804e2ddb46bfdd41c0c9e059293336

Labhi Sidhu

ਤੂੰ ਇੱਕ ਦੋ ਵਾਪਸ ਲੈ ਜਾ ਨੀ ,,ਤੇਰੀ ਕਿਰਪਾ ਨਾਲ ਇਲਜਾਮ ਬੜੇ,,,
ਤੂੰ ਜੁਲਮਾ ਲਈ ਮਸ਼ਹੂਰ ਬੜੀ ਅਸੀ ਯਾਰੀ ਲਈ ਬਦਨਾਮ ਬੜੇ
INSTA:Sidhu_labhi_78

c5804e2ddb46bfdd41c0c9e059293336

Labhi Sidhu

ਮਿਟ ਗਿਆ ਮਿੱਟੀ ਤੇ ਲਿਖੇ ਲਫਜ਼ ਵਾਂਗ ਲਵੀ,
ਹੁਣ ਤੂੰ ਕੋਈ ਐਸਾ ਬੀਜ ਬੀਜ ਜੋ ਤੈਨੂੰ ਫ਼ਲ ਦੇ ਸਕੇ।

INSTA:Sidhu_labhi_78

c5804e2ddb46bfdd41c0c9e059293336

Labhi Sidhu

ਮੈਂ ਸ਼ਕਲੋਂ ਨਹੀਂ ਆ ਸੋਹਣਾ ਭਾਵੇਂ,
ਪਰ  #ਦਿਲ ਤਾ ਮੇਰਾ ਅਮੀਰ ਸੀ...
ਜਿੰਨਾ ਤੂੰ ਐ ਦੱਸ ਕੇ ਤੁਰ ਗਯੀ
ਜੱਟ ਇੰਨਾ ਵੀ ਨਈਂ #ਗਰੀਬ ਸੀ...
INSTA :Sidhu_labhi_78
loader
Home
Explore
Events
Notification
Profile