Nojoto: Largest Storytelling Platform

White ਮੈਂ ਰੂਹ ਤੋਂ ਕਰਾਂ ਮੁਹੱਬਤ ਸੱਚੀ, ਕਿਉ ਉਹਨੂੰ tim

White ਮੈਂ ਰੂਹ ਤੋਂ ਕਰਾਂ ਮੁਹੱਬਤ ਸੱਚੀ,
 ਕਿਉ ਉਹਨੂੰ timepass ਜਾ ਲੱਗਦਾ ਏ....
 ਮੈਂ ਉਹਦੀ ਹਰ ਗੱਲ ਦੀ respect ਕਰਾਂ, 
ਪਰ ਉਹਨੂੰ ਪਿਆਰ ਦਿਖਾਵਾ ਲੱਗਦਾ ਏ....
 ਹੁਣ ਗੱਲ-ਗੱਲ ਤੇ ignore ਜਾ ਕਰਦੀ, 
ਜੇ ਹੋ ਗਿਆ ਦੂਰ ਤੈਥੋਂ ਸਹਿ ਨੀ ਹੋਣਾ....
ਤੂੰ ਆਸੇ-ਪਾਸੇ ਦੇਖਣਾ darling, 
ਤੇਰਾ ਹਾਲ-ਚਾਲ ਪੁੱਛਣ ਲਈ ਪਰ ਮੈਂ ਨੀ ਹੋਣਾ....

©ਕਰਨ  ਸਿੱਧੂ #Romantic
White ਮੈਂ ਰੂਹ ਤੋਂ ਕਰਾਂ ਮੁਹੱਬਤ ਸੱਚੀ,
 ਕਿਉ ਉਹਨੂੰ timepass ਜਾ ਲੱਗਦਾ ਏ....
 ਮੈਂ ਉਹਦੀ ਹਰ ਗੱਲ ਦੀ respect ਕਰਾਂ, 
ਪਰ ਉਹਨੂੰ ਪਿਆਰ ਦਿਖਾਵਾ ਲੱਗਦਾ ਏ....
 ਹੁਣ ਗੱਲ-ਗੱਲ ਤੇ ignore ਜਾ ਕਰਦੀ, 
ਜੇ ਹੋ ਗਿਆ ਦੂਰ ਤੈਥੋਂ ਸਹਿ ਨੀ ਹੋਣਾ....
ਤੂੰ ਆਸੇ-ਪਾਸੇ ਦੇਖਣਾ darling, 
ਤੇਰਾ ਹਾਲ-ਚਾਲ ਪੁੱਛਣ ਲਈ ਪਰ ਮੈਂ ਨੀ ਹੋਣਾ....

©ਕਰਨ  ਸਿੱਧੂ #Romantic