Nojoto: Largest Storytelling Platform

ਬਾਬੇ ਦੇ ਦਰ ਤੋਂ ਖ਼ੈਰਾਤ ਪਾਉਣ ਵਾਲੇ ਕਿਸੇ ਗਰੀਬ ਨੂੰ ਖ਼ੈਰ

ਬਾਬੇ ਦੇ ਦਰ ਤੋਂ
ਖ਼ੈਰਾਤ ਪਾਉਣ ਵਾਲੇ
ਕਿਸੇ ਗਰੀਬ ਨੂੰ
ਖ਼ੈਰਾਤ ਪਾਉਣ ਲੱਗੇ
ਫੋਟੋ ਖਿੱਚ ਸਟੇਟਸ
ਪਾਉਂਦੇ ਨੇ
ਕੀ ਆਖੀਏ ਇਹੋ ਜਿਹੇ
ਲੋਕਾਂ ਨੂੰ ਜੋ
ਦਾਤੇ ਦੀਆਂ ਦਾਤਾਂ ਨੂੰ ਭੁਲਾ
ਖ਼ੁਦ ਦਾਤਾਂ ਦੇਣ ਵਾਲੇ
ਅਖਵਾਉਂਦੇ ਨੇ

©Maninder Kaur Bedi
  ਸਟੇਟਸ

ਸਟੇਟਸ #ਸ਼ਾਇਰੀ

27 Views