Nojoto: Largest Storytelling Platform

ਕਰਾ ਪਿਅਾਰ ਤੈਨੂੰ ਕਿੰਨਾਂ, ਤੈਨੂੰ ਸਮਝ ਕਿੳੁਂ ਨੀ?? ਮੇਰੇ

ਕਰਾ ਪਿਅਾਰ ਤੈਨੂੰ ਕਿੰਨਾਂ,
ਤੈਨੂੰ ਸਮਝ ਕਿੳੁਂ ਨੀ??
ਮੇਰੇ ਦਿੱਲ ਦੀ ਤੂੰ ਜਾਣਦੀ,
ਕੋੲੀ ਰਮਝ ਕਿੳੁਂ ਨੀ??
ਮੈਂ ਤਾਂ ਖੁੱਸ਼ੀਅਾਂ ਦਾ ਸੂਰਜ ਵੀ ਤੇਰੇ ਨਾਮ ਕੀਤਾ,
ਨੀ ਮੈਂ ਕੱਟ ਲੳੁਂ ਹਨੇਰਿਅਾਂ 'ਚ ਸਾਰੀ ਜ਼ਿੰਦਗੀ.

ਤੇਰੇ ਦਿੱਲ 'ਚ ਨਾ ਭਾਵੇਂ ਕੋੲੀ feeling ਮੇਰੇ ਲੲੀ,
ਤੈਨੂੰ ਕਰੂੰਗਾ ਪਿਅਾਰ ਤਾ ਵੀ ਸਾਰੀ ਜ਼ਿੰਦਗੀ.. #finding #true #love