Nojoto: Largest Storytelling Platform
punjabijunction5548
  • 8Stories
  • 25Followers
  • 40Love
    0Views

Punjabi Junction

  • Popular
  • Latest
  • Video
560fca1f588c03ee853a5068f13c8e39

Punjabi Junction

 #jazbaat
560fca1f588c03ee853a5068f13c8e39

Punjabi Junction

 #Raj #aHeer
560fca1f588c03ee853a5068f13c8e39

Punjabi Junction

ਸੁਪਨਿਆਂ ਚ ਬੀਤੀ ਰਾਤ ਮੈਂ ਮਾੜਾ ਨਹੀਂ ਮਾੜੀ ਤਕਦੀਰ ਮੇਰੀ,
ਬੱਸ ਸੁੱਪਨਿਅਾਂ 'ਚ ਮਿਲੇ ਮੈਨੂੰ ਹੀਰ ਮੇਰੀ.
ੳੁਹਦੇ ਸੁੱਪਨਿਅਾਂ 'ਚ ਰਾਂਝਾ ਕੋੲੀ ਹੋਰ ਅਾਵੇ,
ੳੁਹਦੇ ਖੁਅਾਵਾਂ 'ਚ ਮਹਿਲ ਕੋੲੀ ਹੋਰ ਬਣਾਵੇ.
ਮੇਰਾ ਤਾਂ ਸੁੱਪਨਾ ਲੱਗੇ ਸੁੱਪਨਾ ੲੀ ਰਹਿ ਜਾਣਾ,
ੳੁਹਦੇ ਲੇਖਾਂ 'ਚ ਰਾਂਝਾ ਕੋੲੀ ਹੋਰ ੲੀ ਬਹਿ ਜਾਣਾ.
ੳੁਹਦੀ ਜ਼ਿੰਦਗੀ ਰੰਗੀਨ ਕਰੂ ੳੁਹਦਾ ਸੁੱਪਨਾ,
ਤੇ ਮੈਨੂੰ ਜ਼ਿੰਦਗੀ ਤੋਂ ਦੂਰ ਕਰੂ ਮੇਰਾ ਸੁੱਪਨਾ.
 #Maadi #taqdeer #mri
560fca1f588c03ee853a5068f13c8e39

Punjabi Junction

ਨਸ਼ਾ  ਮਾਂ ਸੁਣਾਦੇ ਲੋਰੀ ਅੱਜ ਹੱਥ ਵਾਲਾਂ ਵਿੱਚ ਧਰਕੇ,
ਤੇਰੇ ਪੁੱਤ ਤੋਂ ਨੀਂਦ ੳੁਹਦੀ ਨਾਰਾਜ਼ ਹੋ ਗੲੀ.
ਮੱਮਤਾ ਤੇਰੀ ਭੁੱਲ ਗਿਅਾ, ਖੌਰੇ ਕੈਸਾ ਸੀ ਕੁਵੇਲਾ,
ਨਸ਼ਿਅਾਂ ੳੁੱਤੇ ਲੱਗ ਜ਼ਿੰਦਗੀ, ਬਰਬਾਦ ਹੋ ਗੲੀ.

ਮੈਂ ਜਾਣਦਾ ਤੂੰ ਵੀ ਟੁੱਟ ਗੲੀ ਹੋਣੀ,
ਜੱਦ ਮੈਂ ਮਾੜੀ ਚਾਲ ਚੁੱਣੀ.
ਜਿਹੜੇ ਮੂੰਹ ਵਿੱਚ ਚੂਰੀਅਾਂ ਪਾੲਿਅਾਂ,
ਜੱਦ ੳੁੱਸੇ ਮੂਹੋਂ ਗਾਲ ਸੁੱਣੀ.
ਹੋ ਸਕਦਾ ਮੈਨੂੰ ਮੁਅਾਫ ਕਰੀਂ, ਵੈਸੇ ਮੈਂ ਲਾੲਿਕ ਨੲੀਂ,
ਤੇਰੀ ਜ਼ਿੰਦ ਵੀ ਮੇਰੇ ਕਰਕੇ, ਰਾਖ ਹੋ ਗੲੀ.

ਮਾਂ ਸੁਣਾਦੇ ਲੋਰੀ ਅੱਜ ਹੱਥ ਵਾਲਾਂ ਵਿੱਚ ਧਰਕੇ,
ਤੇਰੇ ਪੁੱਤ ਤੋਂ ਨੀਂਦ ੳੁੱਹਦੀ ਨਾਰਾਜ਼ ਹੋ ਗੲੀ..............
                                                                #drugs
560fca1f588c03ee853a5068f13c8e39

Punjabi Junction

ਕਰਾ ਪਿਅਾਰ ਤੈਨੂੰ ਕਿੰਨਾਂ,
ਤੈਨੂੰ ਸਮਝ ਕਿੳੁਂ ਨੀ??
ਮੇਰੇ ਦਿੱਲ ਦੀ ਤੂੰ ਜਾਣਦੀ,
ਕੋੲੀ ਰਮਝ ਕਿੳੁਂ ਨੀ??
ਮੈਂ ਤਾਂ ਖੁੱਸ਼ੀਅਾਂ ਦਾ ਸੂਰਜ ਵੀ ਤੇਰੇ ਨਾਮ ਕੀਤਾ,
ਨੀ ਮੈਂ ਕੱਟ ਲੳੁਂ ਹਨੇਰਿਅਾਂ 'ਚ ਸਾਰੀ ਜ਼ਿੰਦਗੀ.

ਤੇਰੇ ਦਿੱਲ 'ਚ ਨਾ ਭਾਵੇਂ ਕੋੲੀ feeling ਮੇਰੇ ਲੲੀ,
ਤੈਨੂੰ ਕਰੂੰਗਾ ਪਿਅਾਰ ਤਾ ਵੀ ਸਾਰੀ ਜ਼ਿੰਦਗੀ.. #finding #true #love
560fca1f588c03ee853a5068f13c8e39

Punjabi Junction

ਖਾਮੋਸ਼ ੳੁਹਦੇ ਵਾਰ ਵਿਹਾਰ ਵੀ ਹੋ ਜਾਣੇ ਮੇਰੀ ਥਾਂ ਕੋੲੀ ਹੋਰ ਹੋੳੂ.
ਮਹਿੰਦੀ ਤਾਂ ੳੁਹਦੇ ਲਗੂੱਗੀ ਬਸ ਨਾਮ ੲੀ ਹੋਰ ਹੋੳੂ.
ੳੁਹਨੂੰ ਹੋਰ ਕਿਸੇ ਦੀ ਹੁੰਦਿਅਾਂ ਵੇਖਕੇ ਰਾਜ ਨੇ ਮਰ ਜਾਣਾ,
ਸਾਰੇ ਦੁੱਖ ਲੲੇ ਝੱਲ ੲਿਹਦੇ ਨਾਲ ਘੁੱਲ ਨਹੀਂ ਹੋਣਾ.

ਲੱਖ ਕੋਸ਼ਿਸ਼ ਕਰਕੇ ਵੀ, ੳੁਹਨੂੰ ਭੁੱਲ ਨਹੀਂ ਹੋਣਾ,
ੳੁਹਨੂੰ ਅੈਨਾ ਚਾਹ ਲਿਅਾ, ਹੋਰ ਕਿਸੇ 'ਤੇ ਡੁੱਲ ਵੀ ਨਹੀਂ ਹੋਣਾ.
                                                                                                       #yaadan
560fca1f588c03ee853a5068f13c8e39

Punjabi Junction

 ੲਿਕ ਤਰਫਾ ਪਿਅਾਰ #love #one #sided #love

ੲਿਕ ਤਰਫਾ ਪਿਅਾਰ #Love #One #sided #Love #nojotophoto #ਸ਼ਾਇਰੀ

560fca1f588c03ee853a5068f13c8e39

Punjabi Junction

 ਦੁਨੀਅਾਦਾਰੀ

ਦੁਨੀਅਾਦਾਰੀ #nojotophoto #ਵਿਚਾਰ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile