Nojoto: Largest Storytelling Platform

"ਨੀ ਤੂੰ " ਉਮਰ ਵਿੱਚ ਇਜ਼ਾਫਾ ਕੀਤਾ, ਮੁਬਾਰਕ ਜ਼ਿੰਦਗੀ ਨੇ

"ਨੀ ਤੂੰ " ਉਮਰ ਵਿੱਚ  ਇਜ਼ਾਫਾ ਕੀਤਾ,
ਮੁਬਾਰਕ ਜ਼ਿੰਦਗੀ ਨੇ ਮੁਨਾਫ਼ਾ ਕੀਤਾ|
ਹਾਰ ਜਾਂਦਾ ਮੈਂ ਸ਼ਾਇਦ ਜ਼ਿੰਦਗੀ ਤੋਂ ,
ਪਰ ਮਿਹਨਤਾਂ ਨੇ ਜਿੱਤਾਂ ਦਾ ਦਾਅਵਾ ਕੀਤਾ|

©Rakesh Ladhrh Robert #BirthDay
"ਨੀ ਤੂੰ " ਉਮਰ ਵਿੱਚ  ਇਜ਼ਾਫਾ ਕੀਤਾ,
ਮੁਬਾਰਕ ਜ਼ਿੰਦਗੀ ਨੇ ਮੁਨਾਫ਼ਾ ਕੀਤਾ|
ਹਾਰ ਜਾਂਦਾ ਮੈਂ ਸ਼ਾਇਦ ਜ਼ਿੰਦਗੀ ਤੋਂ ,
ਪਰ ਮਿਹਨਤਾਂ ਨੇ ਜਿੱਤਾਂ ਦਾ ਦਾਅਵਾ ਕੀਤਾ|

©Rakesh Ladhrh Robert #BirthDay