Nojoto: Largest Storytelling Platform

ਜਦ ਰਿਸ਼ਤੇ ਰੱਬ ਨੇ ਬਣਾਏ, ਰੇਸ਼ਮ ਦੀ ਡੋਰ ਸਭ ਨੂ ਫੜਾਏ, ਕੁਛ

ਜਦ ਰਿਸ਼ਤੇ ਰੱਬ ਨੇ ਬਣਾਏ,
ਰੇਸ਼ਮ ਦੀ ਡੋਰ ਸਭ ਨੂ ਫੜਾਏ,
ਕੁਛ ਹਿੱਸੇ ਤੁਟ ਗਏ, ਕੁਛ ਅਸੀਂ ਆਪ ਛੱਡਾਏ; 
ਪਰ ਕਦੀ ਸੋਚਿਆ, ਮਾਂ ਵਾਲੀ ਡੋਰ ਦਾ ਸਾਥ, ਨ ਕਦੀ ਟੁੱਟੇ ਨ ਗਏ ਛੱਡਾਏ? 
ਏਹ ਵੀ ਰਿਸ਼ਤਾ ਹੈ.. ਜਿਹਦੇ ਵਿਚ ਕੋਈ ਬੋਝ ਨਹੀ  ਹੁੰਦਾ.. ਸਿਰਫ ਪਿਆਰ ਹੁੰਦਾ ਹੈ। #twilight #nojoto_punjabi #love