Nojoto: Largest Storytelling Platform

Best nojoto_punjabi Shayari, Status, Quotes, Stories

Find the Best nojoto_punjabi Shayari, Status, Quotes from top creators only on Nojoto App. Also find trending photos & videos abouthttps://nojoto.com/amp/post/5d645d61dbdd4e8285dc8310e48727f8/sad-reality-of-life-love-quotes-life-motivation-no, https://nojoto.com/amp/post/c41d9c88f11b0c7e523509e533ba932d/love-you-my-bhai-and-bhabhi-ajay-pasi-a-p, nojoto love poetry, nojoto love quotes, https://nojoto.com/post/5cb6a6f40c2f548142c2c49d9b0fe8c3/long-distance-relationship-by-shubham-neta-heart-touching-love-p,

  • 11 Followers
  • 48 Stories

Navdeep Dhiman

share & connect With me writer:- Navdeep Dhiman #nojoto_punjabi #NOJOTO_ #Punjabi #ਮੁੰਡਾ_ਸ਼ਾਇਰੀ_ਕਰਦਾ #writerscommunity Shayari

read more

Seema Mehra

Seema Mehra

ਸੁਰਮਾ ਪਾਵਾਂਗੇ #My_voice #Punjabi_Song #from_heart #nojoto_punjabi #latest_song

read more

Seema Mehra

kash koi esi App hoti
jise pe main story dalti
 to bhagwan dekh lete 
or reply kerte

 "put ki hoya udas kuon a" bhagwan
#bhagwna
#nojoto_punjabi
#vichar
#soch

Seema Mehra

ਤੇਰੇ ਨਾਲ ਮਹਿਫਿਲਾਂ ਸਜਦੀਆ ਸੀ ਤੇਰੇ ਬਾਅਦ ਹੁਣ ਅਸੀਂ ਕੱਲੇ ਆ 
ਤੇਰੇ ਨਾਲ ਮਹਿਫਿਲਾਂ ਸਜਦੀਆ ਸੀ ਤੇਰੇ ਬਾਅਦ ਹੁਣ ਅਸੀਂ ਕੱਲੇ ਆ
ਕੀ ਹੋਊ ਵੱਧ ਤੋਂ ਵੱਧ ਪੱਥਰ ਬਣ ਜਾ ਗੇ sajna ਮਰ ਥੋੜੀ ਨਾ ਚੱਲੇ ਆ। mehfil
#sad
#nojoto_punjabi
#shyari
#broken_heart

Seema Mehra

ਕਾਹਤੋਂ  ਭਾਲਦਾ ਆ ਦੁਨੀਆਂ ਤੋਂ ਆਸਰਾ
ਇੱਥੇ ਮੰਦਰਾਂ ਨੂੰ ਵੀ ਜਿੰਦੇ ਲਗਦੇ। #Struggles 
#sach
#true
#matlabi_duniya
#nojoto_punjabi

Seema Mehra

Seema Mehra

ਵਾਹਿਗੁਰੂ ਮੇਹਰ ਕਰੀ #waheguru #Sach #Punjabi #nojoto_punjabi #Quotes

read more
ਮੇਰਾ ਪੰਜਾਬ ਏਨਾ ਪੜ ਲਿਖ ਚੁੱਕਾ ਹੈ ਕਿ
 ਅਸੀ "ਵਾਹਿਗੁਰੂ ਮੇਹਰ ਕਰੀ" ਨੂੰ 
"WMK" ਕਹਿਣ ਲਗ ਗਏ। ਵਾਹਿਗੁਰੂ ਮੇਹਰ ਕਰੀ
#waheguru
#sach
#punjabi
#nojoto_punjabi
#quotes

Seema Mehra

ਵਿਧਵਾ




ਮੇਰੇ ਦੇਸ਼ ਵਿੱਚ ਬਹੁਤ ਸਾਰੀਆਂ ਵਿਧਵਾਂ ਨੇ
ਜਿਨ੍ਹਾਂ ਦੇ ਪਤੀ ਜਿਉਂਦੇ ਨੇ। ਵਿਧਵਾ
#sach
#quotes
#nojoto_punjabi
#trending
#mera_desh

Seema Mehra

loader
Home
Explore
Events
Notification
Profile