Nojoto: Largest Storytelling Platform

ਮਰੇ ਨੂੰ ਮੋਢਾ ਦੇਣਾ ਪੁੰਨ ਸਮਝਦੇ ਸਾਰੇ ਤਿਆਰ ਰਹਿੰਦੇ ਉਸ ਸ

ਮਰੇ ਨੂੰ ਮੋਢਾ ਦੇਣਾ ਪੁੰਨ ਸਮਝਦੇ
ਸਾਰੇ ਤਿਆਰ ਰਹਿੰਦੇ ਉਸ ਸਮੇਂ ਪਰ..
ਓਦੋਂ ਮਰਿਆ ਵੀ ਸੋਚਦਾ ਜਿਉਂਦੇ ਲਈ ਤਾਂ ਇੱਕ ਮੋਢਾ ਹੀ ਬਹੁਤ ਸੀ ਜੇ ਮਿਲ ਜਾਂਦਾ

©Kamlesh Shahkoti #Save
ਮਰੇ ਨੂੰ ਮੋਢਾ ਦੇਣਾ ਪੁੰਨ ਸਮਝਦੇ
ਸਾਰੇ ਤਿਆਰ ਰਹਿੰਦੇ ਉਸ ਸਮੇਂ ਪਰ..
ਓਦੋਂ ਮਰਿਆ ਵੀ ਸੋਚਦਾ ਜਿਉਂਦੇ ਲਈ ਤਾਂ ਇੱਕ ਮੋਢਾ ਹੀ ਬਹੁਤ ਸੀ ਜੇ ਮਿਲ ਜਾਂਦਾ

©Kamlesh Shahkoti #Save