Nojoto: Largest Storytelling Platform

ਮੇਰੇ ਅੰਦਰ ਕੁਝ ਰੀਜਾਂ ਤੇ ਚਾਅ ਸੀ ਚਾਹੇ ਨਿਆਣਪੁਣੇ ਤੇ ਬਚ

ਮੇਰੇ ਅੰਦਰ ਕੁਝ ਰੀਜਾਂ ਤੇ ਚਾਅ ਸੀ 
ਚਾਹੇ ਨਿਆਣਪੁਣੇ ਤੇ ਬਚਪਨੇ ਵਾਲੇ ਸਭ ਰਾਹ ਸੀ

ਚਾਹੁੰਦਾ ਸੀ ਪਾਉਂਣੀਆਂ ਬਾਤਾਂ ਇਕਲਾ ਤੇਰੇ ਨਾਲ
 ਚਾਹੁੰਦਾ ਸੀ ਦਿਖੋਉਂਣੀਆਂ ਸੁਗਾਤਾ 
ਜੋ ਲਿਆ ਸੀ ਖਰੀਦ ਬਾਜ਼ਾਰੋਂ ਬਣਾ ਅਰਮਾਨਾਂ ਨੂੰ ਜਜ਼ਬਾਤਾਂ
 
ਚਾਹੁੰਦਾ ਸੀ ਦੇਖੀ ਜਾਵਾਂ ਤੇਰੇ ਨੈਣਾਂ ਨੂੰ ਕਿਤੇ ਬੈਠ ਇਕਲਾ ਤੇਰੇ ਨਾਲ 
ਚਾਹੁੰਦਾ ਸੀ ਕਰਨੀਆਂ ਖੱਟੀਆਂ ਮਿੱਠੀਆਂ ਮੁਲਾਕਾਤਾਂ ਇਕਲਾ ਤੇਰੇ ਨਾਲ 
ਜਿਨ੍ਹਾਂ ਵਿਚ ਕੁਝ ਹਾਸ ਰਾਸ ਵੀ ਹੁੰਦਾ ਮਖੌਲ ਵੀ ਹੁੰਦਾ 
ਕੁਝ ਇੱਕ ਦੁਸਰੇ ਦਾ ਖਿਆਲ ਵੀ ਹੁੰਦਾ ਬੇਸ਼ਕ ਗੁਸੇ ਨਾਰਾਜਗੀ ਅਤੇ ਥੋੜਾ ਜਿਹਾ ਤੱਕਰਾਰ ਵੀ ਹੁੰਦਾ 

ਮੇਰੇ ਅੰਦਰ ਕੁਝ ਰੀਜਾਂ ਤੇ ਚਾਅ ਸੀ 
ਚਾਹੇ ਉਹ ਨਿਆਣਪੁਣੇ ਤੇ ਬਚਪਨੇ ਵਾਲੇ ਹੀ ਸਭ ਰਾਹ ਸੀ

©Pagal Shayar 
  #Rose #raah #mulakat #Baata #pehlapyaar #ishq #ek_tarfa_pyar #mahobbat #confess #Kismat  पूजा पाटिल Tarakeshwar Dubey कुमार रंजीत (मनीषी) Shikha Sharma Aman verma  Suman Zaniyan Bittuda Jaspreet Singh PRATIK BHALA (pratik writes) Sumit alone