Nojoto: Largest Storytelling Platform

ਉਹਦਾ ਮੇਰੇ ਲਈ ਮਹਿਜ ਇਕ ਵਰਤ ਰੱਖਣਾ ਮੈਨੂੰ ਅਮਰ ਕਰ ਗਿਆ ਸ

ਉਹਦਾ ਮੇਰੇ ਲਈ ਮਹਿਜ ਇਕ ਵਰਤ ਰੱਖਣਾ 
ਮੈਨੂੰ ਅਮਰ ਕਰ ਗਿਆ ਸੀ
ਪਰ ਉਹਦਾ ਪਿਆਰ ਪਾਕੇ ਪੈਰ ਪਿੱਛੇ ਪੁੱਟਣਾ 
ਮੈਨੂੰ ਜੀਓਂਦੇ ਜੀਅ ਮੌਤ ਦੇ ਗਿਆ
                          #ਕਰਵਾ
ਉਹਦਾ ਮੇਰੇ ਲਈ ਮਹਿਜ ਇਕ ਵਰਤ ਰੱਖਣਾ 
ਮੈਨੂੰ ਅਮਰ ਕਰ ਗਿਆ ਸੀ
ਪਰ ਉਹਦਾ ਪਿਆਰ ਪਾਕੇ ਪੈਰ ਪਿੱਛੇ ਪੁੱਟਣਾ 
ਮੈਨੂੰ ਜੀਓਂਦੇ ਜੀਅ ਮੌਤ ਦੇ ਗਿਆ
                          #ਕਰਵਾ