Nojoto: Largest Storytelling Platform

White ਦੂਰ ਕਿਤਿਉਂ ਘਟਾਵਾ ਚੜ ਆਈਆ ਸੂਰਖ ਹਨੇਰ ਹੋਇਆ ਅੰਬਰ

White 
ਦੂਰ ਕਿਤਿਉਂ ਘਟਾਵਾ ਚੜ ਆਈਆ
ਸੂਰਖ ਹਨੇਰ ਹੋਇਆ ਅੰਬਰ ਤੇ
ਵਗਦੀਆ ਤੇਜ਼ ਹਵਾਵਾਂ ਅਸਾਰ ਨੇ
ਦੱਸ ਰਹੀਆ ਕਿਸੇ ਭੰਵਡਰ ਦੇ
ਫੇਰ ਏਕ ਸਾਉਣ ਤੇਰੇ ਬਗੈਰ ਗੁਜ਼ਰਿਆ 
ਮੈ ਤਾਰੀਕ ਵਾਹੀ ਕੈਲੰਡਰ ਤੇ
ਹੁਣ ਡਰ ਨਹੀ ਆਉਦਾ ਲਿਸ਼ਕ ਦੀ ਏਸ
ਅਸਮਾਨੀ ਬਿਜਲੀ ਤੋ
ਸਾਂਏ ਵੀ ਹੋਸਲਾ ਦਿੰਦੇ ਲੱਗਦਾ ਹੁਣ
ਇੰਨਾ ਇੱਕਲਪਣ ਮਹਿਸੂਸ ਕਰਦੀ ਹਾਂ ਧੁਰ ਅੰਦਰ ਤੇ

©gurvinder sanoria
  #sad_quotes #Nojoto #alone #Soul #Life #Life_experience #Shayari #moveon