Nojoto: Largest Storytelling Platform

ਇਹ ਜ਼ਰੂਰੀ ਨਹੀਂ ਕਿ ਤੁਸੀਂ ਹਰ ਪਲ ਉਨ੍ਹਾਂ ਬੇ ਕਦਰ

ਇਹ ਜ਼ਰੂਰੀ ਨਹੀਂ ਕਿ ਤੁਸੀਂ ਹਰ ਪਲ ਉਨ੍ਹਾਂ         ਬੇ ਕਦਰ ਲੋਕਾਂ ਲਈ ਉਦਾਸ ਰਹੋ ਜੋ ਤਹਾਨੂੰ ਬੁਰੇ ਵਕਤ ਵਿੱਚ ਆਪਣੀਆਂ ਖ਼ੁਸ਼ੀਆਂ ਦੀ ਤਲਾਸ਼ ਵਿੱਚ ਕੱਲਿਆਂ ਛੱਡ ਗਏ, ਸਗੋਂ ਉਨ੍ਹਾਂ ਲੋਕਾਂ ਲਈ ਖੁਸ਼ ਰਹਿਣਾ ਸਿੱਖੋ ਜੋ ਤੁਹਾਡੀ ਹਰ ਖ਼ੁਸ਼ੀ ਲਈ ਦੁਆ ਮੰਗਦੇ ਹਨ ਅਤੇ ਤਹਾਨੂੰ ਖ਼ੁਸ਼ ਵੇਖ ਕੇ ਖੁਸ਼ ਰਹਿੰਦੇ ਹਨ ਜੀ ਖੁਸ਼ ਰਹੋ ਜੀ