Nojoto: Largest Storytelling Platform

ਕੀ ਹੋਇਆ ਜੇ ਅੱਜ ਜ਼ਿੰਦਗੀ ਵਿੱਚ ਦੁੱਖਾਂ ਦੀ ਭਰਮਾਰ ਹੈ ਮੈ

ਕੀ ਹੋਇਆ ਜੇ ਅੱਜ 
ਜ਼ਿੰਦਗੀ ਵਿੱਚ ਦੁੱਖਾਂ ਦੀ ਭਰਮਾਰ ਹੈ
ਮੈਨੂੰ ਆਸ ਹੈ ਕਿ ਇਕ ਦਿਨ
ਸੁੱਖਾਂ ਦੀ ਭਰਮਾਰ ਜ਼ਰੂਰ ਹੋਵੇਗੀ
............
ਆਸ ਦਾ ਦੀਵਾ ਜਗਦਾ ਰੱਖੀਂ
ਮੇਰੇ ਮਾਲਕਾ🙏🙏

©ਗੁਰਜੀਤ ਕੌਰ
  #Shajar #ਦੁੱਖ #ਸੁਖ #zindgi #ਆਸ_ਬਾਬੇ_ਨਾਨਕ_ਤੇ

#Shajar #ਦੁੱਖ #ਸੁਖ #zindgi #ਆਸ_ਬਾਬੇ_ਨਾਨਕ_ਤੇ #ਗਿਆਨ

109 Views