Nojoto: Largest Storytelling Platform

White "MISS YOU MAA"-(LOTS OF LOVE) ਬਚਪਨ ਦਾ ਵਿਸਰਿਆ

White "MISS YOU MAA"-(LOTS OF LOVE)
ਬਚਪਨ ਦਾ ਵਿਸਰਿਆ ਕਿੱਸਾ 
ਏਕ ਦਿਨ ਐਵੇ  ਚੇਤੇ ਆ ਗਿਆ
ਆਪਣੀ ਬੀਵੀ ਤੇ ਬੱਚੇ ਨਾਲ ਘਰ ਬੈਠਾ ਏਕ ਦਿਨ ਮੈ ਮੌਸਮੀ ਅੰਬ
ਖਾ ਰਿਹਾ ਸੀ ਕੇ ਗੱਲਾ ਗੱਲਾ ਚ 
ਅੰਬ ਤੋ ਬਣਾਈ ਚਟਨੀ ਮਾਂ ਦੇ ਹੱਥ ਦੀ ਦਾ
ਜ਼ਿਕਰ ਛਿੜ ਗਿਆ,ਮੈ ਆਪਣੇ ਬੱਚੇ ਨੂੰ ਦੱਸ ਰਿਹਾ ਸੀ ਕੇ
ਅੱਜ ਭਾਵੇ 36 ਪ੍ਰਕਾਰ ਦੇ ਭੋਜਨ ਛੱਕ ਲੀਏ ਫਿੱਕੇ ਨੇ
ਉਸ ਲੰਚ ਅੱਗੇ,ਜਿਹੜਾ ਮਾਂ ਅੰਬ ਦੀ ਚਟਨੀ ਤੇ ਰੋਟੀਆ ਦੇ ਰੂਪ ਚ ਕਰਵਾਉਦੀ ਸੀ।

©gurvinder sanoria
  #mango_tree #Mother #nojota #Family #bachpan