Nojoto: Largest Storytelling Platform

White ਮੁਹੱਬਤ ਸੱਚੀ ਆ ਤਾਂ ਰੂਹਾਂ ਦਾ ਸਕੂਨ ਆ, ਜੇ ਦੋਗਲਾ

White ਮੁਹੱਬਤ ਸੱਚੀ ਆ ਤਾਂ ਰੂਹਾਂ ਦਾ ਸਕੂਨ ਆ, 
ਜੇ ਦੋਗਲਾਪਣ ਆ ਦਿਲਾਂ ਦਾ ਕਰਦੀ ਖੂਨ ਆ।।

ਮੁਹੱਬਤ ਉਹ ਸ਼ੈਅ ਆ ਜਿਸ ਦੇ ਸਹਾਰੇ ਜ਼ਿੰਦਗੀ ਕੱਟ ਸਕਦੇ ਆ,, ਮੁਹੱਬਤ ਉਹ ਸਜ਼ਾ ਜਿਸ ਕਰਕੇ ਆਪਣੇ ਵੀ ਪਾਸਾ ਵੱਟ ਦੇ ਆ।।

ਮੁਹੱਬਤ ਦਿਲ ਦੀ ਹੈ ਤਾਂ ਹਰ ਪਲ ਹਸੀਨ ਆ , ਮੁਹੱਬਤ ਮਤਲਬੀ ਆ ਤਾਂ ਜ਼ਿੰਦਗੀ ਦਾ ਖੁਸ਼ੀਆ ਭਰਿਆ ਰੰਗ ਵੀ ਹੀਣ ਆ।।
 ✍️✍️

©Sardar Jash
  #Pyar #Feeling #romance