Nojoto: Largest Storytelling Platform

ਵਿਸਵਾਸ਼ ਦੀ ਗੱਲ ਨਾ ਕਰੋ ਤਾਂ ਚੰਗਾ ਏ, ਵਿਸਵਾਸ਼ ਲਾਇਕ ਨਾ ਕ

ਵਿਸਵਾਸ਼ ਦੀ ਗੱਲ ਨਾ ਕਰੋ ਤਾਂ ਚੰਗਾ ਏ,

ਵਿਸਵਾਸ਼ ਲਾਇਕ ਨਾ ਕਲਯੁਗੀ ਬੰਦਾ ਏ,

ਮੂੰਹ ਦੇ ਮਿੱਠੇ, ਦਿਲ ਦੇ ਘਾਤੀ ਲੋਕ ਬਥੇਰੇ,

ਝੂੱਠੇ ਅੱਗੇ ਸਿਰ ਝੁੱਕਦੇ, ਸੱਚੇ ਲਈ ਫੰਦਾ ਏ,

 

ਲੇਖਕ ਗਗਨਦੀਪ ਸਿੰਘ ਵਿਰਦੀ (ਗੈਰੀ)

©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
  #atthetop