Nojoto: Largest Storytelling Platform

ਸਾਡੇ msg ਦਾ ਮਿਲਦਾ ਨਾਂ reply ਝੱਟ ਪੱਟ ਦੱਸ ਕੀਹਨੂੰ ਕਹੀ

ਸਾਡੇ msg ਦਾ ਮਿਲਦਾ ਨਾਂ reply ਝੱਟ ਪੱਟ
ਦੱਸ ਕੀਹਨੂੰ ਕਹੀਏ।
ਤੂੰ ਤਾਂ ਕੁੱਝ ਪੜ੍ਹੇ ਵੀ ਨਈ ਹੋਣੇ
ਬਹੁਤ ਲਿਖ ਕੇ ਮੈਂ ਪਾੜ ਦਿੱਤੇ ਨੇ ਖ਼ਤ 
ਦੱਸ ਕੀਹਨੂੰ ਕਹੀਏ।
ਐਨੀ ਜਲਦੀ ਕੋਈ ਦਿਲ ਤੇ ਲਾਉਂਦਾ ਨਹੀਂ,
ਸਾਡੇ ਦਿੱਲ ਤੇ ਲੱਗੀ ਏ ਸੱਟ 
ਦੱਸ ਕੀਹਨੂੰ ਕਹੀਏ।
ਜਿਨ੍ਹਾਂ ਦੇ ਸਾਹਾਂ ਵਿਚ ਸਾਹ ਚਲਦੇ ਸਾਂ,
ਸੱਜਣ ਬਦਲੇ ਫ਼ਟਾ ਫ਼ੱਟ
ਦੱਸ ਕੀਹਨੂੰ ਕਹੀਏ।
ਮੁੜ ਆਇਆ ਮੈਂ ਲਗਦਾ ਸੀ ਭਰ ਗਏ ਹੋਣੇ,
ਫਿਰ ਰਿਸਦੇ ਪਏ ਨੇ ਫੱਟ
ਦੱਸ ਕੀਹਨੂੰ ਕਹੀਏ।
ਨਵ" ਵੱਡੇ ਵੱਡੇ ਵਾਅਦੇ ਕਰ, ਗਏ ਨੇ ਪਿੱਛੇ ਹੱਟ
ਦੱਸ ਕੀਹਨੂੰ ਕਹੀਏ।
ਸਾਡੀ ਤਾਂ ਰੱਬ ਸੁਣਦਾ ਨਹੀਂ ਕਿਹਦੇ ਹਾਂ ਤਾਂ ਆਖਦਾ ਏ
What What What 
ਦੱਸ ਕੀਹਨੂੰ ਕਹੀਏ।




                                                     Nav✍️
                                                          pagal_yogi786
 



















.

©nav_bathinda_pb03
  #Dhund #Nav_bathinda_pb03