Nojoto: Largest Storytelling Platform

ਛਾਂ ਤੇ ਧੂਪ ਦਾ ਮੇਲ ਹੈ ਜੀਵਨ ਧੋਖਾ ਨਾ ਖਾ ਜਾਵੀਂ ਦੇਖ ਸ

ਛਾਂ ਤੇ ਧੂਪ ਦਾ ਮੇਲ ਹੈ ਜੀਵਨ   ਧੋਖਾ ਨਾ ਖਾ ਜਾਵੀਂ ਦੇਖ ਸ਼ਰਾਫਤ ਨੂੰ
ਪੜ੍ਹ ਅੱਖਾਂ ਵਿੱਚ ਮੇਰੇ ਬੀਤੇ ਕੱਲ੍ਹ ਦੇ ਸਾਰ ਨੂੰ
ਭੁੱਲ ਕੇ ਵੀ ਕਿਤੇ ਹੱਥ ਮਿੱਤਰਾਂ ਨੂੰ ਪਾ ਲਈਂ ਨਾ
ਤੂੰ ਜਾਣਦਾ ਨਹੀ ਮੇਰੇ ਦੂਜੇ ਕਿਰਦਾਰ ਨੂੰ #ਦੂਜਾ #ਕਿਰਦਾਰ

#ਦੂਜਾ #ਕਿਰਦਾਰ #ਸ਼ਾਇਰੀ