Nojoto: Largest Storytelling Platform

ਜੋ ਮੈਂ ਬੋਲਿਆ , ਉਹ ਕਿਸੇ ਸੁਣਿਆ ਨਹੀ । ਜੋ ਮੈਂ ਦੇਖਿਆ ,

ਜੋ ਮੈਂ ਬੋਲਿਆ ,
ਉਹ ਕਿਸੇ ਸੁਣਿਆ ਨਹੀ ।
ਜੋ ਮੈਂ ਦੇਖਿਆ ,
ਉਹ ਕਹਿੰਦੇ ਹੋਇਆ ਨਹੀ ।
ਜੋ ਮੈ ਸੁਣਿਆ,
ਉਹ ਕਿਸੇ ਬੋਲਿਆ ਨਹੀ ।
ਸਭ ਉਲਝਿਆ ਪਿਆ ,
ਕੁਝ ਸੁਲਝਿਆ ਨਹੀਂ।
ਕੀ ਤੁਹਾਡੇ ਨਾਲ ਵੀ ਏਦਾ ਹੁੰਦਾ ਪਿਆ ?

©Prabhjot PJSG
  #nojotopunjabi  #nojotoਪੰਜਾਬੀ #pjsgqoutes #sad😔 #Broken💔Heart

#nojotopunjabi nojotoਪੰਜਾਬੀ #pjsgqoutes sad😔 Broken💔Heart #ਜੀਵਨ

352 Views