Nojoto: Largest Storytelling Platform

ਮੈਂ ਤੇਰੀ ਏਨੀ ਕ ਉਡੀਕ ਕਰ ਸਕਦੈਂ, ਕਿ ਤੇਰੇ ਰਾਹਾਂ ਵਿੱਚ ਖ

ਮੈਂ ਤੇਰੀ ਏਨੀ ਕ ਉਡੀਕ ਕਰ ਸਕਦੈਂ,
ਕਿ ਤੇਰੇ ਰਾਹਾਂ ਵਿੱਚ ਖੜ੍ਹਾ ਖੜ੍ਹਾ ਵੀ ਮਰ ਸਕਦੈਂ,

ਤੂੰ ਅੱਜ ਵੀ ਜਾਨ ਮੰਗ ਕੇ ਦੇਖ,
ਮੈਂ ਤੇਰੇ ਕਦਮਾਂ ਚ ਸਿਰ ਧਰ ਸਕਦੈਂ,

ਧੋਖਾ ਦਿੱਤਾ ਤੂੰ ਤਾਂ ਕੀ ਹੋਇਆ,
ਮੈਂ ਇੱਕ ਹੋਰ ਜ਼ਿੰਦਗ਼ੀ ਤੇਰੇ ਲਈ ਤਬਾਹ ਕਰ ਸਕਦੈਂ..
                                    ਅਮਨ ਮਾਜਰਾ

©Aman Majra #betrayal
ਮੈਂ ਤੇਰੀ ਏਨੀ ਕ ਉਡੀਕ ਕਰ ਸਕਦੈਂ,
ਕਿ ਤੇਰੇ ਰਾਹਾਂ ਵਿੱਚ ਖੜ੍ਹਾ ਖੜ੍ਹਾ ਵੀ ਮਰ ਸਕਦੈਂ,

ਤੂੰ ਅੱਜ ਵੀ ਜਾਨ ਮੰਗ ਕੇ ਦੇਖ,
ਮੈਂ ਤੇਰੇ ਕਦਮਾਂ ਚ ਸਿਰ ਧਰ ਸਕਦੈਂ,

ਧੋਖਾ ਦਿੱਤਾ ਤੂੰ ਤਾਂ ਕੀ ਹੋਇਆ,
ਮੈਂ ਇੱਕ ਹੋਰ ਜ਼ਿੰਦਗ਼ੀ ਤੇਰੇ ਲਈ ਤਬਾਹ ਕਰ ਸਕਦੈਂ..
                                    ਅਮਨ ਮਾਜਰਾ

©Aman Majra #betrayal