Nojoto: Largest Storytelling Platform

ਲੋਕਾਂ ਦੇ ਚੇਹਰੇ ਅਸਲੀ ਹੁਣ ਅੱਗੇ ਆਉਣਗੇ ਜੋ ਕੱਟ ਕਰਗੇ ਸੀ

ਲੋਕਾਂ ਦੇ ਚੇਹਰੇ ਅਸਲੀ ਹੁਣ ਅੱਗੇ ਆਉਣਗੇ
ਜੋ ਕੱਟ ਕਰਗੇ ਸੀ ਉਹੀ ਖੱਬੇ ਸੱਜੇ ਆਉਣਗੇ

ਨੀਤਾਂ ਸਾਫ਼ ਸੀ ਦਿਲਾ, ਤਾਹੀਂ ਮੁਕੱਦਰਾਂ ਨੂੰ ਜਿੱਤ ਹੋਇਆ
ਆਹ ਕਿਸਮਤ ਕੋਲੋਂ ਵੀ ਹੌਂਸਲਾ ਕਦੀ ਚਿੱਤ ਹੋਇਆ

ਬਲਜਿੰਦਰ ਸਿੰਘ

ਲੋਕਾਂ ਦੇ ਚੇਹਰੇ ਅਸਲੀ ਹੁਣ ਅੱਗੇ ਆਉਣਗੇ ਜੋ ਕੱਟ ਕਰਗੇ ਸੀ ਉਹੀ ਖੱਬੇ ਸੱਜੇ ਆਉਣਗੇ ਨੀਤਾਂ ਸਾਫ਼ ਸੀ ਦਿਲਾ, ਤਾਹੀਂ ਮੁਕੱਦਰਾਂ ਨੂੰ ਜਿੱਤ ਹੋਇਆ ਆਹ ਕਿਸਮਤ ਕੋਲੋਂ ਵੀ ਹੌਂਸਲਾ ਕਦੀ ਚਿੱਤ ਹੋਇਆ ਬਲਜਿੰਦਰ ਸਿੰਘ #शायरी #selflove #artistbaljinder #sardarlovesardarni #ablife

47 Views