Nojoto: Largest Storytelling Platform

. ਤਸਵੀਰਾਂ ਦੇ, ਏ ਦੁਨੀਆਂ ਵੀ ਫ

.                        ਤਸਵੀਰਾਂ ਦੇ,
ਏ ਦੁਨੀਆਂ ਵੀ ਫਿੱਕੀ ਲਗਦੀ ਏ,
ਜੇਬਾਂ ਭਰ ਕੇ ਜਾਨੇਂ ਆਂ ਜਿੱਥੇ,
ਸਤਰੰਗਾ ਦੀ ਮੰਡੀ ਲੱਗਦੀ ਏ।

ਸੂਹਾ ਲਾਲ ਰੰਗ ਲਿਆ ਏ ਮੈਂ,
ਚੁੰਨੀ ਹੀਰਿਆਂ ਵਾਂਗ ਚਮਕਦੀ ਏ,
ਹਰ ਕੋਈ ਖਿੜ ਜਾਂਦਾ ਏ ਜਦ,
ਝਾਂਜਰ ਮੀਂਹ ਵਾਂਗ ਛਣਕਦੀ ਏ।

ਜਿੱਥੇ ਜਾਵਾਂ ਰੰਗ ਲੱਥਦਾ ਜਾਵੇ,
ਇਹ ਚੁੰਨੀ ਮੈਲੀ ਵੀ ਹੋ ਸਕਦੀ ਏ,
ਕੰਡਿਆਂ ਵਿਚ ਅੜ ਜਾਵੇ ਤਾਂ ਕਦੇ
ਘਰ ਦਾ ਰਾਹ ਵੀ ਲੱਭ ਸਕਦੀ ਏ। ਰੰਗ ਉੱਡ ਗਏ ਨੇ ਤਸਵੀਰਾਂ ਦੇ - #ਬਾਜ
#ਰੰਗ #collab #yqbhaji #yourquoteandmine
#baaj Collaborating with YourQuote Bhaji
.                        ਤਸਵੀਰਾਂ ਦੇ,
ਏ ਦੁਨੀਆਂ ਵੀ ਫਿੱਕੀ ਲਗਦੀ ਏ,
ਜੇਬਾਂ ਭਰ ਕੇ ਜਾਨੇਂ ਆਂ ਜਿੱਥੇ,
ਸਤਰੰਗਾ ਦੀ ਮੰਡੀ ਲੱਗਦੀ ਏ।

ਸੂਹਾ ਲਾਲ ਰੰਗ ਲਿਆ ਏ ਮੈਂ,
ਚੁੰਨੀ ਹੀਰਿਆਂ ਵਾਂਗ ਚਮਕਦੀ ਏ,
ਹਰ ਕੋਈ ਖਿੜ ਜਾਂਦਾ ਏ ਜਦ,
ਝਾਂਜਰ ਮੀਂਹ ਵਾਂਗ ਛਣਕਦੀ ਏ।

ਜਿੱਥੇ ਜਾਵਾਂ ਰੰਗ ਲੱਥਦਾ ਜਾਵੇ,
ਇਹ ਚੁੰਨੀ ਮੈਲੀ ਵੀ ਹੋ ਸਕਦੀ ਏ,
ਕੰਡਿਆਂ ਵਿਚ ਅੜ ਜਾਵੇ ਤਾਂ ਕਦੇ
ਘਰ ਦਾ ਰਾਹ ਵੀ ਲੱਭ ਸਕਦੀ ਏ। ਰੰਗ ਉੱਡ ਗਏ ਨੇ ਤਸਵੀਰਾਂ ਦੇ - #ਬਾਜ
#ਰੰਗ #collab #yqbhaji #yourquoteandmine
#baaj Collaborating with YourQuote Bhaji
baaj7076004173127

Baaj

New Creator