Nojoto: Largest Storytelling Platform

ਸਬਰ ਕਰ ਦਿਲਾ ਉਹਦੇ ਹੋਰ ਬਥੇਰੇ ਨੇ, ਤਾਕੀ ਹੋਇਆ ਕਦਰ ਨਾ ਪਾ

ਸਬਰ ਕਰ ਦਿਲਾ ਉਹਦੇ ਹੋਰ ਬਥੇਰੇ ਨੇ,
ਤਾਕੀ ਹੋਇਆ ਕਦਰ ਨਾ ਪਾਈ ਜਜ਼ਬਾਤ ਜੋ ਡੂੰਘੇ ਮੇਰੇ ਨੇ,
ਕਲਮ ਵੀ ਮੁੱਕੀ ਖਾਲੀ ਵਰਕੇ ਮੁਕ ਗਏ,
ਮੁੱਕ ਗੇ ਸਭ ਹੀ ਝੇੜੇ ਨੇ,
ਬਚ ਕੇ ਰਹੀ ਦਿਲਾ ਉਹਨਾ ਬੇਕਦਰਾ ਤੋ,
ਜੋ ਲੱਗਦੇ ਦਿਲ ਦੇ ਨੇੜੇ ਨੇ,

©istagram idi DeepHarry452
  #viral #brockenheart #syari #lovefake #writter