Nojoto: Largest Storytelling Platform

Men walking on dark street ਹਰ ਇਕ ਨਹੀਂ ਦਰਦ ਨੂੰ ਪੜ ਸ

Men walking on dark street ਹਰ ਇਕ ਨਹੀਂ ਦਰਦ ਨੂੰ ਪੜ ਸਕਦਾ,,
ਹਰ ਇਕ ਨਹੀਂ ਨਾਲ ਇਥੇ ਖੜ੍ਹ ਸਕਦਾ।।

ਇਥੇ ਖੁਸ਼ੀ ਵੇਲੇ ਸਭ ਆਪਣੇ ਆ ,, 
ਦੁੱਖ ਸਮੇਂ ਕੋਈ ਦਿਲਦਾਰ ਹੀ ਤੁਹਾਡੇ ਦੁੱਖ ਜ਼ਰਦਾ।।

ਮੇਰੀ ਸੋਚ ਮੇਰੀ ਕਲਮ ✍️✍️✍️ 
@Sardar_jash

©Sardar Jash
  #SAD #Dard #Feeling #Emotional