Nojoto: Largest Storytelling Platform

ਉਹ ਵੀ ਇੱਕ ਜ਼ਮਾਨਾ ਸੀ , ਲੋਕ ਹੱਸ ਕੇ ਗੱਲਾਂ ਕਰਦੇ ਸੀ ।

 ਉਹ ਵੀ ਇੱਕ ਜ਼ਮਾਨਾ ਸੀ ,
ਲੋਕ ਹੱਸ ਕੇ ਗੱਲਾਂ ਕਰਦੇ ਸੀ ।
ਨਾ ਮਤਲਬ ਸੀ, ਨਾ ਦਿਖਾਵਾ ਸੀ ,
ਲੋਕ ਹੱਸ ਕੇ ਗੱਲਾਂ ਕਰਦੇ ਸੀ ।
ਨਾ ਫੋਨ ਸੀ , ਨਾ ਚੈਟ ਸੀ,
ਲੋਕ ਹੱਸ ਕੇ ਗੱਲਾਂ ਕਰਦੇ ਸੀ ।
ਉਹ ਵੀ ਇੱਕ ਜ਼ਮਾਨਾ ਸੀ ,
ਲੋਕ ਹੱਸ ਕੇ ਗੱਲਾਂ ਕਰਦੇ ਸੀ ।

©Prabhjot PJSG
  #nojotopunjabi #pjsgqoutes #hasna #love❤ #love4life