Nojoto: Largest Storytelling Platform

ਜਦੋਂ ਲੋੜ ਸੀ ਉਨ੍ਹਾਂ ਨੂੰ.ਹੱਥੀਂ ਕਰਦੇ ਸੀ ਛਾਂਵਾਂ, ਸਾਡੇ

ਜਦੋਂ ਲੋੜ ਸੀ ਉਨ੍ਹਾਂ ਨੂੰ.ਹੱਥੀਂ ਕਰਦੇ ਸੀ ਛਾਂਵਾਂ,
ਸਾਡੇ ਨਾਲ਼ ਨਾਲ਼ ਰਹਿੰਦੇ ਸੀਉਹ. ਬਣ ਪਰਛਾਂਵਾਂ,
ਜਦੋਂ ਮਸਲੇ ਉਨ੍ਹਾਂ ਦੇ ਸਾਰੇ ਹੱਲ ਹੋ ਗਏ,
ਅਸੀਂ ਬੀਤਿਆਂ ਜ਼ਮਾਨਿਆਂ ਦੀ ਗੱਲ ਹੋ ਗਏ.


ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
  #Hope