Nojoto: Largest Storytelling Platform

ਤੈਨੂੰ ਹੀ ਸੀ ਮੈਂ ਪਿਆਰ ਕਰਦਾ ਬਸ ਤੈਨੂੰ ਹੀ ਮੈਂ ਚਾਹੁੰਦਾ

ਤੈਨੂੰ ਹੀ ਸੀ ਮੈਂ ਪਿਆਰ ਕਰਦਾ 
ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ 
ਇੱਕ ਤੇਰੇ ਗਮ ਨੇ ਹੀ ਪਾਗਲ ਕਰਤਾ
ਨਹੀਂ ਤਾਂ ਹੱਸਣਾ ਮੈਨੂੰ ਵੀ ਆਉਦਾ ਸੀ 
ਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ 
ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢਤਾ 
ਕੋਈ ਨੀ ਦੇਖਦਾ ਮੇਰੇ ਹੰਝੂਆਂ ਨੂੰ
ਇਹੀ ਸੋਚਕੇ  ਹੁਣ ਰੋਣਾ ਹੀ ਛੱਡਤਾ #poem#notozo ##jassnatheha
ਤੈਨੂੰ ਹੀ ਸੀ ਮੈਂ ਪਿਆਰ ਕਰਦਾ 
ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ 
ਇੱਕ ਤੇਰੇ ਗਮ ਨੇ ਹੀ ਪਾਗਲ ਕਰਤਾ
ਨਹੀਂ ਤਾਂ ਹੱਸਣਾ ਮੈਨੂੰ ਵੀ ਆਉਦਾ ਸੀ 
ਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ 
ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢਤਾ 
ਕੋਈ ਨੀ ਦੇਖਦਾ ਮੇਰੇ ਹੰਝੂਆਂ ਨੂੰ
ਇਹੀ ਸੋਚਕੇ  ਹੁਣ ਰੋਣਾ ਹੀ ਛੱਡਤਾ #poem#notozo ##jassnatheha