Nojoto: Largest Storytelling Platform

ਕਈਆਂ ਚਰਾਈਆਂ ਮੱਝੀਆਂ ਯਾਰ ਦਾ ਹੋਣ ਖਾਤਰ ਕਈਆਂ ਬਣ ਕੰਜ਼ਰੀ

ਕਈਆਂ ਚਰਾਈਆਂ ਮੱਝੀਆਂ ਯਾਰ ਦਾ ਹੋਣ ਖਾਤਰ
ਕਈਆਂ ਬਣ ਕੰਜ਼ਰੀ ਪਾਏ ਘੁੰਘਰੂ ਯਾਰ ਨੂੰ ਮਨੌਣ ਖਾਤਰ
ਕਈ ਪਟ ਦਾ ਮਾਸ ਖਵਾ ਦਿੱਤਾ ਯਾਰ ਨੂੰ ਰਜੋਣ ਖਾਤਰ
ਕਈ ਡੁੱਬ ਗਏ ਵਿੱਚ ਝਨਾਹ ਘੜੇ ਨੂੰ ਪਾਰ ਲੰਘੋਣ ਖਾਤਰ
ਕਈਆਂ ਖਾਦੇ ਸੀਨੇ ਸ਼ੇਕ ਯਾਰ ਨੂੰ ਹਸੌਣ ਖਾਤਰ

ਏਨਾ ਸੌਖਾ ਨਈ ਗੰਗਾਨਗਰ ਵਾਲਿਆ 
ਪੇਂਦਾ ਅਪਣਾ ਆਪ ਗਵੋਣਾ ਯਾਰ ਨੂੰ ਪਉਣ ਹੋਣ ਖਾਤਰ

gurjant ganganagar..✍️

।

©ਗੁਰਜੰਟ ਗੰਗਾਨਗਰ 🖋 #ਪੰਜਾਬ 

#ਪੰਜਾਬੀ 

#Light